Aise Gur Ko Bal Bal Jaavai

ਨਾਰਾੲਿਨ ਨਰਪਤਿ ਨਮਸਕਾਰੈ ॥
ਅੈਸੇ ਗੁਰ ਕੳੁ ਬਲਿ ਬਲਿ ਜਾੲੀਅੈ ਅਾਪਿ ਮੁਕਤੁ ਮੋਹਿ ਤਾਰੈ ॥
ਕਵਨ ਕਵਨ ਕਵਨ ਗੁਨ ਕਹੀਅੈ ਅੰਤੁ ਨਹੀ ਕਛੁ ਪਾਰੈ ॥
ਲਾਖ ਲਾਖ ਲਾਖ ਕੲੀ ਕੋਰੈ ਕੋ ਹੈ ਅੈਸੋ ਬੀਚਾਰੈ ॥
ਬਿਸਮ ਬਿਸਮ ਬਿਸਮ ਹੀ ਭੲੀ ਹੈ ਲਾਲ ਗੁਲਾਲ ਰੰਗਾਰੈ ॥
ਕਹੁ ਨਾਨਕ ਸੰਤਨ ਰਸੁ ਅਾੲੀ ਹੈ ਜਿੳੁ ਚਾਖਿ ਗੂੰਗਾ ਮੁਸਕਾਰੈ ॥



Credits
Writer(s): Traditional, Bhai Manjit Singh Ji (sri Darbar Saheb Amritsar Wale)
Lyrics powered by www.musixmatch.com

Link