Din Gaye - Acoustic Version

ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ
ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ

ਕੈਸੇ ਲਿਖਤੇ ਲੇਖ, ਉਹ ਰੱਬਾ?
ਕੈਸੇ ਲਿਖਤੇ ਲੇਖ, ਉਹ ਰੱਬਾ?
ਕਿਉਂ ਛੱਡ ਉਹ ਮੇਰਾ ਸਾਥ ਗਈ?

ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ
ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ

ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ?
ਉਹ ਪਿਆਰ ਵਾਲੀਆਂ ਬਾਤਾਂ ਨੂੰ
ਤੇਰਾ ਰੁੱਸਣਾ, ਮੇਰਾ ਮਨਾਉਣਾ
ਜਾਗ-ਜਾਗ ਕੇ ਰਾਤਾਂ ਨੂੰ

ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ?
ਉਹ ਪਿਆਰ ਵਾਲੀਆਂ ਬਾਤਾਂ ਨੂੰ
ਤੇਰਾ ਰੁੱਸਣਾ, ਮੇਰਾ ਮਨਾਉਣਾ
ਜਾਗ-ਜਾਗ ਕੇ ਰਾਤਾਂ ਨੂੰ

ਅੱਖੀਆਂ ਵਿੱਚੋਂ ਹੰਝੂ ਬਣਕੇ
ਅੱਖੀਆਂ ਵਿੱਚੋਂ ਹੰਝੂ ਬਣਕੇ
ਯਾਦਾਂ ਦੀ ਬਰਸਾਤ ਗਈ

ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ
ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ

ਕਸਮਾਂ-ਵਾਦੇ ਖਾ ਕੇ ਤੁਰ ਗਈ
ਝੂਠੇ ਲਾਰੇ ਲਾ ਕੇ ਤੁਰ ਗਈ
ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ
ਵੱਧ ਉਤੋਂ ਤੜਪਾ ਕੇ ਤੁਰ ਗਈ

ਕਸਮਾਂ-ਵਾਦੇ ਖਾ ਕੇ ਤੁਰ ਗਈ
ਝੂਠੇ ਲਾਰੇ ਲਾ ਕੇ ਤੁਰ ਗਈ
ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ
ਵੱਧ ਉਤੋਂ ਤੜਪਾ ਕੇ ਤੁਰ ਗਈ

ਸੱਭ ਤੋਂ ਵੱਧ ਸੀ ਮਾਣ ਜਿਹਦੇ 'ਤੇ
ਸੱਭ ਤੋਂ ਵੱਧ ਸੀ ਮਾਣ ਜਿਹਦੇ 'ਤੇ
ਭੁੱਲ ਮੇਰੇ ਜਜ਼ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ
ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ

ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ
ਤੇਰੀ ਯਾਦ ਸਹਾਰੇ ਜੀ ਲੈਣਾ
ਦਿਲ ਦੇ ਜ਼ਖਮਾਂ ਨੂੰ Garry ਨੇ
ਹੰਝੂਆਂ ਦੇ ਨਾਲ ਸੀਹ ਲੈਣਾ

ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ
ਤੇਰੀ ਯਾਦ ਸਹਾਰੇ ਜੀ ਲੈਣਾ
ਦਿਲ ਦੇ ਜ਼ਖਮਾਂ ਨੂੰ Garry ਨੇ
ਹੰਝੂਆਂ ਦੇ ਨਾਲ ਸੀਹ ਲੈਣਾ

ਹੱਸਦੀ ਰਹਿ ਜਾ, ਵੱਸਦੀ ਰਹਿ
ਹੱਸਦੀ ਰਹਿ ਜਾ, ਵੱਸਦੀ ਰਹਿ
ਜਾ ਦਿਲ ਚੋਂ ਇਹ ਦੁਆ ਗਈ

ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ
ਉਹ ਦਿਨ ਗਏ, ਉਹ ਰਾਤ ਗਈ
ਉਹ ਪਿਆਰਾਂ ਵਾਲੀ ਬਾਤ ਗਈ



Credits
Writer(s): Beat Minister, Gurmukh Singh
Lyrics powered by www.musixmatch.com

Link