Piya Piya

ਪਿਯਾ-ਪਿਯਾ, ਪਿਯਾ-ਪਿਯਾ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ
ਅਬ "ਪਿਯਾ" ਕਿਸ ਨੂੰ ਕਹੀਏ?
ਅਬ "ਪਿਯਾ" ਕਿਸ ਨੂੰ ਕਹੀਏ?

ਪਿਯਾ-ਪਿਯਾ, ਹੋ, ਪਿਯਾ-ਪਿਯਾ, ਹਾਂ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ

हिज्र-वसल, हम दोनों छोड़े
हिज्र-वसल, हम दोनों छोड़े
ਅਬ ਕਿਸ ਕੇ ਹੋ ਰਹੀਏ?
ਅਬ ਕਿਸ ਕੇ ਹੋ ਰਹੀਏ?

ਪਿਯਾ-ਪਿਯਾ, ਹੋ, ਪਿਯਾ-ਪਿਯਾ, ਹਾਂ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ
ਅਬ "ਪਿਯਾ" ਕਿਸ ਨੂੰ ਕਹੀਏ?
ਅਬ "ਪਿਯਾ" ਕਿਸ ਨੂੰ ਕਹੀਏ?

ਪਿਯਾ-ਪਿਯਾ
ਪਿਯਾ-ਪਿਯਾ
ਪਿਯਾ-ਪਿਯਾ

ਮਜਨੂੰ ਨਾਲ ਦੀਵਾਨੇ ਵਾਂਗੂ
ਮਜਨੂੰ ਨਾਲ ਦੀਵਾਨੇ ਵਾਂਗੂ
ਅਬ ਲੈਲਾ ਹੋ ਰਹੀਏ, ਅਬ ਲੈਲਾ ਹੋ ਰਹੀਏ

ਪਿਯਾ-ਪਿਯਾ, ਹੋ, ਪਿਯਾ-ਪਿਯਾ, ਹਾਂ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ
ਅਬ "ਪਿਯਾ" ਕਿਸ ਨੂੰ ਕਹੀਏ?
ਅਬ "ਪਿਯਾ" ਕਿਸ ਨੂੰ ਕਹੀਏ?

ਪਿਯਾ-ਪਿਯਾ
ਪਿਯਾ-ਪਿਯਾ
ਪਿਯਾ-ਪਿਯਾ

ਬੁੱਲ੍ਹਾ ਸਹੁ ਘਰ ਮੇਰੇ ਆਏ
ਬੁੱਲ੍ਹਾ ਸਹੁ ਘਰ ਮੇਰੇ ਆਏ
ਅਬ ਕਿਉਂ ਤਾਨੇ ਸਹੀਏ?
ਅਬ ਕਿਉਂ ਤਾਨੇ ਸਹੀਏ?

ਪਿਯਾ-ਪਿਯਾ, ਹੋ, ਪਿਯਾ-ਪਿਯਾ, ਹਾਂ
ਪਿਯਾ-ਪਿਯਾ ਕਰਤੇ-ਕਰਤੇ ਹਮ ਹੀ ਪਿਯਾ ਹੋਏ
ਅਬ "ਪਿਯਾ" ਕਿਸ ਨੂੰ ਕਹੀਏ?
ਅਬ "ਪਿਯਾ" ਕਿਸ ਨੂੰ ਕਹੀਏ?

ਪਿਯਾ-ਪਿਯਾ
ਪਿਯਾ-ਪਿਯਾ
ਪਿਯਾ-ਪਿਯਾ



Credits
Writer(s): Seth Kavita
Lyrics powered by www.musixmatch.com

Link