Nede Nede Male

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਸੋਹਣੀਏ ਆਪਣੇ ਹੁਸਨ ਦੇ ਉੱਤੇ
ਸੋਹਣੀਏ ਆਪਣੇ ਹੁਸਨ ਦੇ ਉੱਤੇ
ਤੂੰ ਮੈਨੂੰ ਥੋਡਾ ਹੱਕ ਤਾਂ ਜਤਾ ਲੈਣ ਦੇ
ਤੂੰ ਮੈਨੂੰ ਥੋਡਾ ਹੱਕ ਤਾਂ ਜਤਾ ਲੈਣ ਦੇ

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਓ ਕਾਦਾ ਰੱਖਦੀ ਏ ਤੂੰ ਔਲਾ
ਦਿਲ ਕਾਹਿੰਦਾ ਮੈਂ ਤੈਨੂੰ ਬੋਲਾ
ਓ ਕਾਦਾ ਰੱਖਦੀ ਏ ਤੂੰ ਔਲਾ
ਦਿਲ ਕਾਹਿੰਦਾ ਮੈਂ ਤੈਨੂੰ ਬੋਲਾ
ਤੂੰ ਅੱਜੇ ਮੈਨੂੰ ਖੁਦ 'ਚ ਸਮਾਂ ਲੈਣ ਦੇ
ਤੂੰ ਅੱਜੇ ਮੈਨੂੰ ਖੁਦ 'ਚ ਸਮਾਂ ਲੈਣ ਦੇ

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਅੱਜ ਬਾਹਾ ਵਿਚ ਤੂੰ ਮੈਨੂੰ ਪਰਲੇ
ਅੱਜ ਆਪਣਾ ਮੈਨੂੰ ਕਰਲੇ
ਅੱਜ ਬਾਹਾ ਵਿਚ ਤੂੰ ਮੈਨੂੰ ਪਰਲੇ
ਅੱਜ ਆਪਣਾ ਮੈਨੂੰ ਕਰਲੇ
ਤੂੰ ਅੱਜ ਦੋਹੇ ਸਾਹ ਇੱਕ ਹੋ ਲੈਣ ਦੇ
ਤੂੰ ਅੱਜ ਦੋਹੇ ਸਾਹ ਇੱਕ ਹੋ ਲੈਣ ਦੇ

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ



Credits
Writer(s): Sahil Seth, Amitabh Verma, Ripul, Dharmesh, Vikhar, Tarique
Lyrics powered by www.musixmatch.com

Link