Kine Saal

ਮੁਹੱਬਤ ਪਿਆਰ ਦਾ ਨਾਂ ਹੈ.!
ਕਿਸੇ ਨੂੰ ਪਾ ਲੈਣਾ ਮੰਜਲ ਨੇਈ ਹੁੰਦੀ
ਖੁਸ਼ ਰਹਿਣਾ ਹੈ.! ਲਾਜ਼ਮੀ ਪਲ,
ਕਾਫੀ ਹੱਦ ਤੱਕ ਜੀਣ ਲਈ
ਪਰ ਦੁੱਖਾ ਤੋ ਬਿਨਾ ਜਿੰਦਗੀ ਮੁਕੰਮਲ ਨੇਈ ਹੁੰਦੀ
ਮੁਕੰਮਲ ਨੇਈ ਹੁੰਦੀ.।
ਮੇਰੀਆਂ ਸਰਾਰਤਾਂ ਦਾ, ਚੇਤਾ ਜਦ ਆਉਦਾ ਹੋਣਾ
ਵੇਖ - ਵੇਖ ਰਾਹ ਮੇਰਾ, ਦਿੱਲ ਘਬਰਾਉਂਦਾ ਹੋਣਾ
ਹੁੰਦਾ ਹੋਉ ਸੂਰਜ ਸਾਮੀ ਜਦੋ ਲੈਹਣ ਵਾਲਾ
ਨੀ ਲੱਭਦੀ ਤਾ ਹੋਵੇਗੀ ਕੋਈ
ਜਾਨ - ਜਾਨ ਕਹਿਣ ਵਾਲਾ
ਕਿੱਥੇ ਕਿਹੜੀ ਹਾਲਤ ਵਿੱਚ ਹਾ ਹਾਲ ਤੇ ਪੁੱਛ ਦੀ
ਬੀਤੀ ਜਿੰਦਗੀ ਵਾਰੇ ਕੋਈ ਸਵਾਲ ਤਾ ਪੁੱਛ ਦੀ
ਕਿੱਥੇ ਕਿਹੜੀ ਹਾਲਤ ਵਿੱਚ ਹਾ ਹਾਲ ਤੇ ਪੁੱਛ ਦੀ
ਬੀਤੀ ਜਿੰਦਗੀ ਵਾਰੇ ਕੋਈ ਸਵਾਲ ਤਾ ਪੁੱਛ ਦੀ
ਕਿਸੇ ਮੋੜ ਤੇ ਹਮ - ਦਮ ਬਣ ਕੇ ਨਾਲ ਰਹੀ ਏ
ਨੀ ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਹਾਏ.! ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਪੈਰ ਮੋੜ ਕੇ ਪਿੱਛੇ ਨੀ ਰਸਤੇ ਚੋ' ਮੁੜੀਏ
ਟੁੱਟ ਕੇ ਸਭ ਕੁੱਝ ਖਤਮ ਨਈ ਹੋ ਜਾਂਦਾ ਕੁੜੀਏ
ਪੈਰ ਮੋੜ ਕੇ ਪਿੱਛੇ ਨੀ ਰਸਤੇ ਚੋ' ਮੁੜੀਏ
ਟੁੱਟ ਕੇ ਸਭ ਕੁੱਝ ਖਤਮ ਨਈ ਹੋ ਜਾਂਦਾ ਕੁੜੀਏ
ਵੱਖਰੀ ਗੱਲ ਕੇ ਚੁੱਪ - ਚੁੱਪ ਚੱਲਦੀ ਚਾਲ ਰਹੀ ਏ
ਨੀ ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਹਾਏ.! ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ
ਪਤਾ ਨਹੀ ਕਿਉ ਹੋ ਗਈ ਏ ਵੈ- ਤਰਸ ਤੂੰ ਐਨੀ
ਹੈਗੇ ਆ ਜਾਂ ਮਰਗੇ ਆ ਕੁੱਝ ਪਤਾ ਤੇ ਲੈਦੀ
ਪਤਾ ਨਹੀ ਕਿਉ ਹੋ ਗਈ ਏ ਵੈ- ਤਰਸ ਤੂੰ ਐਨੀ
ਹੈਗੇ ਆ ਜਾਂ ਮਰਗੇ ਆ ਕੁੱਝ ਪਤਾ ਤੇ ਲੈਦੀ
ਡੋਬ - ਡੋਬ ਕੇ ਹੰਝੂਆਂ ਵਿੱਚ ਕਿਉ ਗਾਲ ਰਹੀ ਏ
ਨੀ ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਹਾਏ.! ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਇੱਕ ਦਿਨ 'ਵਿੱਕੀ' ਵੇਖੀ ਉਹਨੂੰ ਪਉ ਪਛਤਾਉਣਾ
ਪਲ ਦੇ ਪਿਆਰ ਦਾ ਪਾਗਲ ਪਣ ਜਦ ਚੇਤੇ ਆਉਣਾ
ਇੱਕ ਦਿਨ 'ਵਿੱਕੀ' ਵੇਖੀ ਉਹਨੂੰ ਪਉ ਪਛਤਾਉਣਾ
ਪਲ ਦੇ ਪਿਆਰ ਦਾ ਪਾਗਲ ਪਣ ਜਦ ਚੇਤੇ ਆਉਣਾ
ਸੋਚਾ ਗਏ ਸਾਨੂੰ ਅੱਗ ਵਿੱਚ ਪਲ-ਪਲ ਵਾਲ ਰਹੀ ਏ
ਨੀ ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ
ਹਾਏ.! ਫਿਰ ਵੀ ਸਾਡੇ ਦਿੱਲ ਵਿੱਚ ਕਿੰਨੇ ਸਾਲ ਰਹੀ ਏ



Credits
Writer(s): Balvir Mohammed, Ranjit Singh Rana, Debi Makhsoospuri
Lyrics powered by www.musixmatch.com

Link