Ik Saal

ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖਿਆ
ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ
ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਵੇਖਿਆ
ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ

ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ
ਕਿ ਫ਼ਿਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ

ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ

ਐਸਾ ਨਾ ਮਿਲਿਆ ਸ਼ੀਸ਼ਾ ਹੁਣ ਤਕ ਮੈਨੂੰ
ਪਿੱਛੇ ਖੜ੍ਹਿਆ ਪਾਇਆ ਹੱਸਦਾ ਨਾ ਤੈਨੂੰ
ਤੇਰੇ ਜਿਸਮ ਦੀ ਖੁਸ਼ਬੂ, ਕਰੀਂ ਫ਼ਿਕਰ ਤੂੰ ਰੋ-ਰੋ
ਯਾਦ ਹਰ ਇੱਕ ਚੀਜ਼ ਐ ਉਹ, ਤੂੰ ਲੜ ਕੇ ਜੋ ਲਈ ਖੋ

ਅੱਜ ਵੀ ਹਾਂ ਉਸੇ ਰਾਹ 'ਤੇ ਜਾਕੇ ਰੋ ਪਈਦੈ
ਮਿਲਣ ਤੂੰ ਆਇਆ ਲੁਕ-ਲੁਕ ਜਿਹੜੇ ਰਾਹ ਵੱਲ ਤੋਂ

ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ

ਕੈਸਾ ਵਕਤ ਸੀ ਮਾੜਾ, ਕੈਸਾ ਉਹ ਦਿਨ ਸੀ
ਮੈਂ ਮੱਛਲੀ, ਮੇਰੇ ਪਾਣੀਆਂ ਤੇਰੇ ਬਿਨ ਸੀ
ਤੈਨੂੰ ਰੋਕ ਨਾ ਪਾਇਆ, ਮੈਂ ਤੈਨੂੰ ਰੋਕਣਾ ਚਾਹਿਆ
ਇੱਕ ਵਾਰੀ ਤੂੰ ਗਿਆ, ਮੁੜ ਕੇ ਨਾ ਆਇਆ

ਜਿਹੜੇ ਪਲ ਛੱਡ ਗਏ ਉਹ ਗਲ਼ ਲਾਕੇ Jaani ਨੂੰ
ਲਗਦਾ ਐ ਡਰ ਯਾਰਾ ਮੈਨੂੰ ਹੁਣ ਉਸ ਪਲ ਤੋਂ

ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਇਹ ਕਹਿੰਦੇ ਮੈਨੂੰ
ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ੍ਹ ਤੋਂ



Credits
Writer(s): B Praak, Jaani
Lyrics powered by www.musixmatch.com

Link