Rang

ਤੇਰੀ ਨੀਂਦ ਚੁਰਾ ਲੂਂਗਾ
ਤੇਰਾ ਚੈਨ ਚੁਰਾ ਲੂਂਗਾ
ਤੈਨੂੰ ਖੋ ਕੇ ਤੇਰੇ ਤੋ
ਅਪਣਾ ਬਣਾ ਲੂੰਗਾ

ਕੋਸ਼ਿਸ਼ਾ ਦੇ ਨਾਲ ਵੀ ਨਾ ਨਿਕਲੂ,
ਤੇਰੇ ਦਿਲ ਵਿਚ ਸੋਨੀਏ ਮੈ ਵਡਿਯਾ

ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
(ਚਡਿਯਾ-)

ਪੁੱਛਣਾ ਸਹੇਲਿਯਾਂ ਨੇ ਜਦੋਂ ਤੇਰਾ ਹਾਲ
ਨੀ ਤੂੰ ਹੱਸਕੇ ਕੇ ਟਾਲ ਦੇਣਾ ਗੱਲ ਨੂੰ
ਦਿਨ ਵਿਚ ਵੇਖਣੇ ਲਗੀ ਨਿ ਤੂੰ ਖਵਾਬ
ਟਿਕ ਜਾਣੀਆਂ ਨਿਗ੍ਹਾ ਮੇਰੇ ਵੱਲ ਨੂੰ

ਮੇਰਾ ਮੁੱਖੜਾ ਕਿਤਾਬਾਂ ਵਿਚ ਦਿਸਨਾ
ਮੁੱਖੜਾ ਕਿਤਾਬਾਂ ਵਿਚ ਦਿਸਨਾ
ਇਕ ਅੱਖਰ ਨਾ ਜਾਣਾ ਤੇਥੋ ਪੜੇਯਾਂ

ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ

ਸ਼ੀਸ਼ੇ ਮੁੜੇ ਖੜ ਕੇ ਤੂੰ ਕਰਨੀ ਯਾ ਗੱਲਾਂ
ਮੈਨੂੰ ਨੈਣਾ ਨਾਲ ਦਸਣਾ ਐ ਹਾਲ ਨਿ
ਹੌਲੀ ਹੌਲੀ ਭੂਲ ਜਾਣਾ ਤੈਨੂੰ ਸਨ ਕੁਛ
ਓਨੇ ਵਾਰ ਵਾਰ ਮੇਰੇ ਹੀ ਖਿਆਲ ਨਿ

ਸੋਚਾਂ ਤੇਰੀਯਾਂ ਨਿ ਖੰਭ ਲਾਕੇ ਉੱਡਣਾ
ਸੋਚਾਂ ਤੇਰੀਯਾਂ ਨਿ ਖੰਭ ਲਾਕੇ ਉੱਡਣਾ
ਤੈਨੂੰ ਲਗਣਾ ਮੈਂ ਕੋਲ ਤੇਰੇ ਖੜਿਯਾ

ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
(ਚਡਿਯਾ)

ਮੇਰੇ ਵਲੋ ਖੁਦ ਨੂੰ ਤੂੰ ਲਿਖੇ ਆਪ ਚਿੱਠਿਯਾ
ਨਿ ਅਪਣਾ ਤੂੰ ਚਿੱਤ ਪਰਚਾਵੇਗੀ
ਆਪਣੇ ਵੱਲੋਂ ਤੂੰ ਸਾਰੇ ਲਿਖ ਕੇ ਜਵਾਬ
ਫਿਰ ਵਾਰ ਬਰ ਓਹਨਾ ਨੂ ਮਿਟਾਏਗੀ

ਤੇਰਾ ਸਬ ਕੁਛ ਬਣ ਜਾਣਾ ਸੋਹਣੀੲੇ
ਸਬ ਕੁਛ ਬਣ ਜਾਣਾ ਸੋਹਣੀੲੇ
ਕਦੇ ਨਜ਼ਰਾਂ ਚ ਜਾਣਾ ਤੇਰੇ ਚੜਿਆ

ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
ਸਾਰੀ ਦੁਨਿਯਾਂ ਦੇ ਰੰਗ ਫਿੱਕੇ ਲਗਣੇ
ਮੇਰੇ ਪਯਾਰ ਵਾਲਾ ਰੰਗ ਜਦੋਂ ਚਡਿਯਾ
(ਚਡਿਯਾ) ਅਾਅਾਆ-



Credits
Writer(s): Maninder Kailey
Lyrics powered by www.musixmatch.com

Link