Beparwaiyan

ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂ ਜੀ
ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂ ਜੀ
ਨਾ ਗਲ ਯੇ ਮੇਰੀ ਸੁਣਦਾ ਏ
ਬਸ ਤੇਰੇ ਸਪਨੇ ਬੂੰਨ ਦਾ ਏ
ਜਦੋਂ ਤਾਂ ਤੇਰੇ ਤੇ ਹਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ

ਦਿਲ ਉੱਤੇ ਮੇਰਾ ਹੁਣ ਜ਼ੋਰ ਕੋਈ ਨਾ
ਦੁਨਿਯਾ ਦੀ ਇਹਨੂੰ ਹੁਣ ਲੋਡ ਕੋਈ ਨਾ
ਹਰ ਇਕ ਵਿਚ ਤੈਨੂ ਲਭਦਾ ਫਿਰੇ
ਜਿਵੇ ਇਸ ਦੁਨਿਯਾ ਤੇ ਹੋਰ ਕੋਈ ਨਾ
ਸਚ ਏ ਜ਼ਮਾਨੇ ਵਾਲੇ ਲੋਕ ਦਸਦੇ
ਲੱਗਿਯਾ ਨਿਭੌਂਣ ਵਾਲੇ ਨ੍ਹਈਓ ਹੱਸਦੇ
ਦਿਲ ਦਿਯਾ ਗੱਲਾਂ ਵਿਚ ਜਿਹੜੇ ਫਸਦੇ
ਹੰਜੂਆਂ ਦੀ ਓਹਨੂ ਏ ਥੋੜ ਕੋਈ ਨਾ
ਇਸ ਦਿਲ ਦਾ ਕਰ ਕੋਈ ਚਾਰਾ ਨੀ
ਏ ਫਿਰਦਾ ਮਾਰਾ ਮਾਰਾ ਨੀ
ਰਾਹਵਾ ਵਿਚ ਤੇਰੀ ਪ੍ਯਾਰੇਯਾ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ

ਤੇਰੀਆਂ ਹੀ ਯਾਦਾ ਵਿਚ ਦਿਨ ਲੰਗਦੇ
ਰਾਤਾ ਵਾਲੇ ਤਾਰੇ ਵੀ ਨਹੀ ਮੈਨੂ ਢੰਗਦੇ
ਬੁੱਲੀਯਾ ਤੋਂ ਮੇਰੀ ਜਿਵੇ ਹਸ ਸੰਗਦੇ
ਨੈਨਾ ਮੇਰੀ ਇਕ ਤੇਰੀ ਦੀਦ ਮੰਗ੍ਦੇ
ਤੂ ਵੀ ਸੁਣਲੈ ਨੀ ਜ਼ਰਾ ਦਿਲ ਦੀ ਸਡਾ
ਇਕ ਵਾਰੀ ਫੇਰ ਓਹ੍ਨਾ ਰਾਹਵਾ ਵਿਚ ਆ
ਗੱਲ ਅੱਜ ਸਾਡੇ ਨਾਲ ਮੁਕਦੀ ਮੁਕਾ
ਅੱਜ ਸਾਡੇ ਦਿਲ ਨਾਲ ਦਿਲ ਨੀ ਵਿਤਾ
ਤੇਰੇ ਬਾਜੋ ਨਯੋ ਗੁਜ਼ਾਰਾ ਨੀ
ਇਕ ਤੂ ਹੀ ਮੇਰਾ ਸਹਾਰਾ ਨੀ
ਸੱਜਣਾ ਵੇ ਛੇਤੀ ਘਰ ਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ



Credits
Lyrics powered by www.musixmatch.com

Link