Tipsy Hogai

कल रात मैं club गई थी छोटी dress पा के
पीते-पीते tipsy हो गई दो-तीन shot लगा के
ਅੱਖ ਮਟੱਕਾ ਹੋ ਗਿਆ ਸੀ ਅੱਖੀਆਂ ਵਿੱਚ ਅੱਖੀਆਂ ਪਾ ਕੇ
(ਪਾ ਕੇ, ਪਾ ਕੇ, ਪਾ-ਪਾ-ਪਾ-ਪਾ...)

ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ...
ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ ਗਈ

ਹੋ, ਮੇਰੀ ਅੱਖ ਤੇਰੇ ਨਾਲ਼ ਲੜ ਗਈ, ਲੜ ਗਈ
ਮੈਨੂੰ ਇਸ਼ਕ brandy ਚੜ੍ਹ ਗਈ, ਚੜ੍ਹ ਗਈ
ਮੇਰੀ ਅੱਖ ਤੇਰੇ ਨਾਲ਼ ਲੜ ਗਈ, ਲੜ ਗਈ
ਮੈਨੂੰ ਇਸ਼ਕ brandy ਚ...

ਹੋ, ਮੇਰੀ ਅੱਖ ਤੇਰੇ ਨਾਲ਼ ਲੜ ਗਈ, ਲੜ ਗਈ
ਮੈਨੂੰ ਇਸ਼ਕ brandy ਚੜ੍ਹ ਗਈ, ਚੜ੍ਹ ਗਈ
ਮੇਰੀ ਅੱਖ ਤੇਰੇ ਨਾਲ਼ ਲੜ ਗਈ, ਲੜ ਗਈ
ਮੈਨੂੰ ਇਸ਼ਕ brandy ਚ...

ਮੈਂ ਟੱਲੀ ਹੋ ਗਈਆਂ, ਮੈਂ ਝੱਲੀ ਹੋ ਗਈਆਂ
ਇਸ ਪਾਪੀ-ਜ਼ਾਲਿਮ ਦੁਨੀਆ ਦੇ ਵਿੱਚ ਕੱਲੀ ਹੋ ਗਈਆਂ
ਮੈਂ ਟੱਲੀ ਹੋ ਗਈਆਂ, ਮੈਂ ਝੱਲੀ ਹੋ ਗਈਆਂ
ਇਸ ਪਾਪੀ-ਜ਼ਾਲਿਮ ਦੁਨੀਆ ਦੇ ਵਿੱਚ ਕੱਲੀ ਹੋ ਗਈਆਂ

Late night मैंने club में जा के
कर दी क्यूँ mistake ये? (Mistake ये)

ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ ਗਈ
ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ ਗਈ

ਮੋਇਆ ਦਿਲ ਹੈ, ਮਰਜਾਨਾ ਅਭੀ ਉਸ ਪੇ ਮਰਤਾ ਹੈ
वो भी मुझको देख-देख के आहें भरता है
ਮੋਇਆ ਦਿਲ ਹੈ, ਮਰਜਾਨਾ ਅਭੀ ਉਸ ਪੇ ਮਰਤਾ ਹੈ
वो भी मुझको देख-देख के आहें भरता है

मुझ पे मरे है दुनिया
पर तू ले चल मुझको date पे

ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ...
ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ ਗਈ

ਮੁੰਡਾ ਮੇਰੇ ਵੱਲ ਵੇਖੇ, ਮੈਂ ਵੀ ਉਹਦੇ ਵੱਲ ਵੇਖਾਂ
ਅੱਖ ਮੇਰੀ ਲੜ ਗਈ, ਲੜ ਗਈ, ਲੜ ਗਈ
ਗੱਲ ਸਾਡੀ ਬਣ ਗਈ, ਬਣ ਗਈ, ਬਣ...

Credits
Writer(s): Dr Zeus, Zora Randahawa, Manvi Bains
Lyrics powered by www.musixmatch.com

Link