Tera Naam Japdi Phiran

I'm a bad, bad girl
I'm gonna rock your world
'Cause I'm a bad, bad girl
And I don't give a damn
I'm gonna rock your world
With a gun in my hand

ਦਿਲ ਲੁੱਟਿਆ ਐ ਮਸਤ ਨਿਗਾਹਵਾਂ
ਦਿਲ ਲੁੱਟਿਆ ਐ ਮਸਤ ਨਿਗਾਹਵਾਂ
ਤੇਰਾ ਨਾਮ ਜਪਦੀ ਫਿਰਾਂ, ਸੋਹਣਿਆ
ਮੈਂ ਤੇਰਾ ਨਾਮ ਜਪਦੀ ਫਿਰਾਂ

ਤੇਰੇ ਨਾਮ ਤੋਂ ਸਦਕੇ ਮੈਂ ਜਾਵਾਂ
ਤੇਰੇ ਨਾਮ ਤੋਂ ਸਦਕੇ ਮੈਂ ਜਾਵਾਂ
ਤੇਰਾ ਨਾਮ ਜਪਦੀ ਫਿਰਾਂ, ਸੋਹਣਿਆ
ਮੈਂ ਤੇਰਾ ਨਾਮ ਜਪਦੀ ਫਿਰਾਂ

If only I had eyes before
To see right through you sweet disguise
I know that you can't see
It hurts to let it go tonight
To let it go tonight

Let it go tonight
To let it go tonight

तेरे साथ सीखा मैंने जीने का सलीक़ा रे
तेरे साथ सीखा मैंने जीने का सलीक़ा रे
दुखों को भुलाने का भी आया है तरीक़ा रे
दुखों को भुलाने का भी आया है तरीक़ा रे

ਨੱਚ-ਨੱਚ ਕੇ ਮੈਂ, ਨੱਚ-ਨੱਚ ਕੇ ਮੈਂ
ਨੱਚ-ਨੱਚ ਕੇ ਮੈਂ ਮੌਜ ਮਨਾਵਾਂ
ਨੱਚ-ਨੱਚ ਕੇ ਮੈਂ ਮੌਜ ਮਨਾਵਾਂ
ਤੇਰਾ ਨਾਮ ਜਪਦੀ ਫਿਰਾਂ, ਸੋਹਣਿਆ
ਮੈਂ ਤੇਰਾ ਨਾਮ ਜਪਦੀ ਫਿਰਾਂ

I'm a bad, bad girl
I'm gonna rock your world
'Cause I'm a bad, bad girl
And I don't give a damn
I'm gonna rock your world
With a gun in my hand

मैंने तो ख़ुशी है सारी तेरे नाम लाई वे
मैंने तो ख़ुशी है सारी तेरे नाम लाई वे
मेरी ये ख़ुशी है कि मैं तेरे काम आई वे
मेरी ये ख़ुशी है कि मैं तेरे काम आई वे

ਰਹੇ ਹੱਸਦਾ ਤੂੰ, ਮੰਗਦੀ ਦੁਆਵਾਂ
ਰਹੇ ਹੱਸਦਾ ਤੂੰ, ਮੰਗਦੀ ਦੁਆਵਾਂ
ਤੇਰਾ ਨਾਮ ਜਪਦੀ ਫਿਰਾਂ, ਸੋਹਣਿਆ
ਮੈਂ ਤੇਰਾ ਨਾਮ ਜਪਦੀ ਫਿਰਾਂ

ਤੇਰੇ ਨਾਮ ਤੋਂ ਸਦਕੇ ਮੈਂ ਜਾਵਾਂ
ਤੇਰੇ ਨਾਮ ਤੋਂ ਸਦਕੇ ਮੈਂ ਜਾਵਾਂ
ਤੇਰਾ ਨਾਮ ਜਪਦੀ ਫਿਰਾਂ, ਸੋਹਣਿਆ
ਮੈਂ ਤੇਰਾ ਨਾਮ ਜਪਦੀ ਫਿਰਾਂ

She's a wild girl
She'll make you go so crazy inside
Don't try to stop her
'Cause she's hunting tonight
The way she moves
She's gonna blow your mind

'Cause I'm a bad, bad girl
I'm gonna rock your world
I'm a bad, bad girl
And I don't give a damn

I-I'm a bad, bad girl
And I don't give a damn
I'm gonna rock your world
With a gun in my hand
I'm a bad, bad girl



Credits
Writer(s): Pritam Chakraborty, Irshad Kamil
Lyrics powered by www.musixmatch.com

Link