Main Nee Peenda

ਤੇਰੇ ਨਿੱਕੇ ਨਿੱਕੇ ਰੋਸੀਆਂ ਤੋਂ ਸਜਨਾ
ਵੇ ਮੈਂ ਤੰਗ ਆਈ ਹੋਈ ਆ
ਤੁ ਬੰਦਾ ਬਣ ਜਾ ਦਿਲਾਂ ਦੇਇ ਜਾਣਿਆ
ਮੈਂ ਤੇਰੇ ਨਾਲ ਵਿਆਹ ਹੋਈ ਆ
ਤੁ ਬੰਦਾ ਬਣ ਜਾ ਦਿਲਾਂ ਦੇਇ ਜਾਣਿਆ
ਮੈਂ ਤੇਰੇ ਨਾਲ ਵਿਆਹ ਹੋਈ ਆ
ਇੱਕੋ ਚੁੰਨੀ ਨਾਲ ਮੈਂ ਤਾਂ ਕਤੇ ੩ ਸਾਲ ਵੇ
ਇੱਕੋ ਚੁੰਨੀ ਨਾਲ ਮੈਂ ਤਾਂ ਕਤੇ ੩ ਸਾਲ ਵੇ
ਕੀੜਾ ਪਾਇ ਫਿਰਦਾ ਤੁ ਜੈਬੀ ਚ ਰੁਮਾਲ ਵੇ
ਕਾਤੋਂ ਦੱਸਦਾ ਨੀ ਕੀੜਿਆਂ ਨਿਸ਼ਾਨੀਆਂ
ਮੈਂ ਜਿਨ੍ਹਾਂ ਦੀ ਤਪਾਈ ਹੋਈ ਆ
ਤੁ ਬੰਦਾ ਬਣ ਜਾ ਦਿਲਾਂ ਦੇਇ ਜਾਣਿਆ
ਮੈਂ ਤੇਰੇ ਨਾਲ ਵਿਆਹ ਹੋਈ ਆ
ਮੇਰੇ ਨਾਲੋਂ ਵੱਧ ਕੇਹੜੀ ਕਰਉ ਤੈਨੂੰ ਪਿਆਰ ਵੇ
ਮੇਰੇ ਨਾਲੋਂ ਵੱਧ ਕੇਹੜੀ ਕਰਉ ਤੈਨੂੰ ਪਿਆਰ ਵੇ
ਆਥਣ ਵੇਲੇ ਤੁ ਦੇਣਾ ਬੂਹੇ ਲੱਤ ਮਾਰ ਵੇ
ਓ ਕਾਤੋਂ ਕਰਦਾ ਏ ਬੇਹਦ ਮਨ ਮਾਣਿਆਂ
ਮੈਂ ਲਾਵਾਂ ਲੈ ਕੇ ਆਈ ਹੋਈ ਆ
ਤੁ ਬੰਦਾ ਬਣ ਜਾ ਦਿਲਾਂ ਦੇਇ ਜਾਣਿਆ
ਮੈਂ ਤੇਰੇ ਨਾਲ ਵਿਆਹ ਹੋਈ ਆ
ਤੁਰਗੀ ਜੇ ਪੇਕੇ ਮੈਨੂੰ ਕਰਿ ਨਾ ਤੂ ਯਾਦ ਵੇ
ਤੁਰਗੀ ਜੇ ਪੇਕੇ ਮੈਨੂੰ ਕਰਿ ਨਾ ਤੂ ਯਾਦ ਵੇ
ਰੋਟੀ ਟੁੱਕ ਆਪੇ ਤੁ ਬਣਾਵੀ ਮੈਟੋ ਬਾਅਦ ਵੇ
ਕ੍ਯੂਂ ਕਰੋ ਨਾ ਤੂ ਸ਼ਰੀਕੇਆਂਚ ਹਾਣੀਆਂ
ਮੈਂ ਮੁਕਨੇ ਤੇ ਆਈ ਹੋਈ ਆ
ਤੁ ਬੰਦਾ ਬਣ ਜਾ ਦਿਲਾਂ ਦੇਇ ਜਾਣਿਆ
ਮੈਂ ਤੇਰੇ ਨਾਲ ਵਿਆਹ ਹੋਈ ਆ



Credits
Writer(s): Garry Sandhu, Kamaljeet Singh, Gurpreet Singh Virk, Santokh Singh Chumber
Lyrics powered by www.musixmatch.com

Link