Pinjra

ਲੈਜਾ ਮੈਨੂੰ ਦੂਰ ਕਿੱਥੇ, ਜਿੱਥੇ ਪਾਣੀਆਂ ਦੇ ਰੰਗ ਨੇ ਪੀਲੇ
ਜਿੱਥੇ ਪੱਥਰ ਤੇ ਆ ਛੱਲਾਂ ਵੱਜ ਦੀਆਂ ਨੇ
ਦੁਨੀਆ ਵਾਲੇ ਜ਼ਾਲਿਮ ਨੇ, ਆਪਾਂ ਇੱਕ ਦੁਨੀਆ ਲੱਭ ਲਈ ਐ
ਜਿੱਥੇ ਦੂਰ-ਦੂਰ ਤਕ ਕੋਈ ਨਾ ਹੋਵੇ

ਪਿਆਰ ਅਵਾਰਾ ਪੰਛੀ ਐ, ਖੋਲੋ ਪਿੰਜੜਾ ਉੱਡ ਜਾਵੇ
ਪਿਆਰ ਅਵਾਰਾ ਪੰਛੀ ਐ, ਖੋਲੋ ਪਿੰਜੜਾ ਉੱਡ ਜਾਵੇ

ਖੁੱਲਮ-ਖੁੱਲਾ ਪਿਆਰ ਕਰਣ ਦੀ ਗਲਤੀ ਆਪਾਂ ਕੀਤੀ ਐ
ਸਮਾਜ ਨੂੰ ਇਹ ਗੱਲ ਰਾਸ ਹੀ ਨਾ ਆਈ
ਸਾਰੇ ਕਰਦੇ ਇਸ਼ਕ ਨੇ ਫਿੱਕਾ, ਆਪਾਂ ਕੀਤਾ ਗੁੜ ਨਾਲੋਂ ਮਿੱਠਾ
ਦੁਨੀਆ ਇਹ ਗੱਲ ਜਰ ਹੀ ਨਾ ਪਾਈ

ਪਿਆਰ ਅਵਾਰਾ ਪੰਛੀ ਐ, ਖੋਲੋ ਪਿੰਜੜਾ ਉੱਡ ਜਾਵੇ
ਇਸ਼ਕ ਦੇ ਹਿੱਸੇ ਦੋ ਕਰਕੇ ਰਾਤੀ ਨੀਂਦ ਕਿਵੇਂ ਆਵੇ?
ਦੁਨੀਆ ਵਾਲੋ ਗੱਲ ਸੁਣ ਲੋ, ਆਸ਼ਿਕਾਂ ਨੂੰ ਜੀ ਲੈਣ ਦੋ
ਇਸ਼ਕ ਦੀ ਕੀਤੀ ਕਦਰ ਨਈਂ, ਕਿਤਾਬਾਂ ਲਿਖਦੇ ਫਿਰਦੇ ਹੋ

ये इश्क़ नहीं आसान है माना
आग का दरिया डूब के जाना
सब के बस का ये नहीं है निभाना
फिर भी क्यूँ करता है इश्क़ ज़माना?

Ah, ये बाज़ ना आए, ये वो मर्ज़ है जिसका इलाज ना आए
इश्क़-इश्क़ करता है ज़माना
पर इश्क़ किसी के भी रास ना आए
Uh, ये बातें हैं किताबी जज़्बाती, दुनिया की परवाह किया बिना
जिसने इश्क़ किया उसे दुनिया ने सज़ा दी

आँखों में पानी है निशानी
दीवानों की ये दुनिया कभी भी नहीं मानी
ना मानेगी ये रहेगी लहू बहाती
इश्क़ करने वालों हो कच से पानी, सच्ची कहानी

ਇਤਿਹਾਸ ਵੀ ਸਾਨੂੰ ਦੱਸਦਾ ਐ, ਜਦ ਵੀ ਕੋਈ ਆਸ਼ਿਕ ਪਿਆਰ ਕਰੇ
ਉਹਦੇ ਜਾਣ ਤੋਂ ਬਾਅਦ ਹੀ ਕਿੱਸੇ ਬਣਦੇ ਨੇ
ਪਿਆਰ ਅਸੀਂ ਕੀਤਾ, ਕਤਲ ਨਈ, ਖੌਰੇ ਕਿਹੜੇ ਜੁਰਮ ਦੀ ਸਜ਼ਾ ਮਿਲੀ
ਹੁਣ ਟੁਰ ਗਏ ਨੇ ਤੇ ਯਾਦ ਕਰਦੇ ਨੇ

ਪਿਆਰ ਅਵਾਰਾ ਪੰਛੀ ਐ, ਖੋਲੋ ਪਿੰਜੜਾ ਉੱਡ ਜਾਵੇ
ਖੁੱਲਮ-ਖੁੱਲਾ ਪਿਆਰ ਕਰਣ ਦੀ ਗਲਤੀ ਆਪਾਂ ਕੀਤੀ ਐ
ਸਮਾਜ ਨੂੰ ਇਹ ਗੱਲ ਰਾਸ ਹੀ ਨਾ ਆਈ
ਸਾਰੇ ਕਰਦੇ ਇਸ਼ਕ ਨੇ ਫਿੱਕਾ, ਆਪਾਂ ਕੀਤਾ ਗੁੜ ਨਾਲੋਂ ਮਿੱਠਾ
ਦੁਨੀਆ ਇਹ ਗੱਲ ਜਰ ਹੀ ਨਾ ਪਾਈ

ਪਿਆਰ ਅਵਾਰਾ ਪੰਛੀ ਐ, ਖੋਲੋ ਪਿੰਜੜਾ ਉੱਡ ਜਾਵੇ
ਇਸ਼ਕ ਦੇ ਹਿੱਸੇ ਦੋ ਕਰਕੇ ਰਾਤੀ ਨੀਂਦ ਕਿਵੇਂ ਆਵੇ?
ਦੁਨੀਆ ਵਾਲੋ ਗੱਲ ਸੁਣ ਲੋ, ਆਸ਼ਿਕਾਂ ਨੂੰ ਜੀ ਲੈਣ ਦੋ
ਇਸ਼ਕ ਦੀ ਕੀਤੀ ਕਦਰ ਨਈਂ, ਕਿਤਾਬਾਂ ਲਿਖਦੇ ਫਿਰਦੇ ਹੋ



Credits
Writer(s): Jasmine Sandlas, Aditya Prateek Singh
Lyrics powered by www.musixmatch.com

Link