Ki Kariye

ਸੱਜਣਾ ਵੇ ਸੱਜਣਾ, ਕਾਹਨੂੰ ਅੱਖੀਆਂ ਲਾਈਆਂ?
ਅੱਖੀਆਂ ਲਾਈਆਂ, ਪੈ ਗਈਆਂ ਜੁਦਾਈਆਂ
ਅਸੀਂ ਧੁਰ ਤੋਂ ਕਰਮਾਂ ਮਾਰੇ ਲੈ ਨੈਣੀਂ ਹੰਜੂ ਖਾਰੇ
ਅਸੀਂ ਧੁਰ ਤੋਂ ਕਰਮਾਂ ਮਾਰੇ ਲੈ ਨੈਣੀਂ ਹੰਜੂ ਖਾਰੇ
ਅੱਜ ਜਿੱਤੀ ਬਾਜ਼ੀ ਹਾਰੇ ਨੀ ਦੱਸ ਅਸੀਂ ਕੀ ਕਰੀਏ ਹਾਏ!
ਅਸੀਂ ਡੁੱਬੇ ਕੋਲ ਕਿਨਾਰੇ,ਦੱਸ ਅਸੀਂ ਕੀ ਕਰੀਏ?
ਅਸੀਂ ਡੁੱਬੇ ਕੋਲ ਕਿਨਾਰੇ,ਦੱਸ ਅਸੀਂ ਕੀ ਕਰੀਏ?
ਅਸੀਂ ਅੱਲਰ ਪੁਣੇ ਵਿਚ ਲਾਈਆਂ
ਹੋ ਗਏ ਆਂ ਵਾਂਗ ਸ਼ੁਦਾਈਆਂ
ਅਸੀਂ ਅੱਲਰ ਪੁਣੇ ਵਿਚ ਲਾਈਆਂ
ਹੋ ਗਏ ਆਂ ਵਾਂਗ ਸ਼ੁਦਾਈਆਂ
ਸਾਨੂੰ ਵਡ ਵਡ ਖਾਣ ਜੁਦਾਈਆਂ ਨੀ ਦੱਸ ਅਸੀਂ ਕਿ ਕਰੀਏ
ਹਾਏ!
ਨਾ ਰਾਸ ਮੋਹੱਬਤਾ ਆਈਆਂ ਦੱਸ ਅਸੀਂ ਕੀ ਕਰੀਏ?
ਨਾ ਰਾਸ ਮੋਹੱਬਤਾ ਆਈਆਂ ਦੱਸ ਅਸੀਂ ਕੀ ਕਰੀਏ?
ਸੱਜਣਾ ਵੇ ਸੱਜਣਾ, ਕਾਹਨੂੰ ਅੱਖੀਆਂ ਲਾਈਆਂ?
ਅੱਖੀਆਂ ਲਾਈਆਂ, ਪੈ ਗਈਆਂ ਜੁਦਾਈਆਂ
ਹੁਣ ਜਾਈਏ ਕਿਹੜੇ ਪਾਸੇ ਤੈਨੂੰ ਲੱਭਦੇ ਨੈਣ ਉਦਾਸੇ
ਹੁਣ ਜਾਈਏ ਕਿਹੜੇ ਪਾਸੇ ਤੈਨੂੰ ਲੱਭਦੇ ਨੈਣ ਉਦਾਸੇ
ਨਾ ਦੇਵੇ ਦਿਲਾਸੇ ਨੀ ਦੱਸ ਅਸੀਂ ਕਿ ਕਰੀਏ ਹਾਏ!
ਬੁੱਲੀਆਂ ਤੋਂ ਉੱਡ ਗਏ ਹਾਸੇ ਦੱਸ ਅਸੀਂ ਕੀ ਕਰੀਏ?
ਬੁੱਲੀਆਂ ਤੋਂ ਉੱਡ ਗਏ ਹਾਸੇ ਦੱਸ ਅਸੀਂ ਕੀ ਕਰੀਏ?
ਬੱਲ ਬੇ ਕਦਰਾਂ ਨਾਲ ਲਾ ਕੇ ਰੱਬ ਨੂੰ ਵੀ ਦਿਲੋਂ ਭੁਲਾ ਕੇ
ਬੱਲ ਬੇ ਕਦਰਾਂ ਨਾਲ ਲਾ ਕੇ ਰੱਬ ਨੂੰ ਵੀ ਦਿਲੋਂ ਭੁਲਾ ਕੇ
ਬਹਿ ਗਏ ਆ ਕਦਰ ਗਵਾ ਕੇ ਨੀ ਦੱਸ ਅਸੀਂ ਕੀ ਕਰੀਏ ਹਾਏ!
ਇਕ ਵਾਰੀ ਗੱਲ ਨਾਲ ਲਾ ਕੇ ਨੀ ਦੱਸ ਅਸੀਂ ਕੀ ਕਰੀਏ?
ਇਕ ਵਾਰੀ ਗੱਲ ਨਾਲ ਲਾ ਕੇ ਨੀ ਦੱਸ ਅਸੀਂ ਕੀ ਕਰੀਏ?
ਅਸੀਂ ਡੁੱਬੇ ਕੋਲ ਕਿਨਾਰੇ ਦੱਸ ਅਸੀਂ ਕੀ ਕਰੀਏ?
ਅਸੀਂ ਡੁੱਬੇ ਕੋਲ ਕਿਨਾਰੇ ਦੱਸ ਅਸੀਂ ਕੀ ਕਰੀਏ?

Credits
Writer(s): Jsl Singh, Jassi Jasraj
Lyrics powered by www.musixmatch.com

Link