Peke Jaan Waliye

ਪੇਕੇ ਜਾਣ ਵਾਲੀਏ, ਹੋ
ਪੇਕੇ ਜਾਣ ਵਾਲੀਏ, ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ
ਪੇਕੇ ਜਾਣ ਵਾਲੀਏ, ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈਂ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਠੰਡਾ ਹੋ ਜਾਊ ਚੁੱਲ੍ਹਾ ਚੋਂਕਾਂ
ਵਿਹੜਾ ਸੁੰਨਮ ਸੁੰਨਾ
ਦੱਸ ਜਾ ਕਿਸ ਦਿਨ ਦਾਲ਼ ਬਣਾਵਾਂ
ਕਿਸ ਦਿਨ ਆਟਾ ਗੁੰਨ੍ਹਾਂ
ਓ, ਨਾਨੀ ਯਾਦ ਆਊਂਗੀ
ਨਾਨੀ ਯਾਦ ਆਊਂਗੀ
ਓਹੋ ਨੀ ਜਦੋ
ਆਹਾ ਨੀ ਜਦੋ
ਮੈਂ ਕਿਹਾ ਨੀ ਜਦੋ ਤੁਰ ਜਾਏਂਗੀ

ਪੇਕੇ ਜਾਣ ਵਾਲੀਏ, ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈਂ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਉਹ ਚਾਅ ਚੜ੍ਹਿਆ ਪੇਕੇ ਦਾ
ਨਿੱਕੀ ਜਾਨ ਹੈ ਪੀੜ ਪੜ੍ਹਾਈ
ਰੁਲ ਜਾਊ ਮਗਰੋਂ ਮਾਂ ਤੇਰੀ ਦਾ
ਇੱਕੋ-ਇੱਕ ਜਵਾਈ
ਓ, ਮੇਰੀ ਜਿੰਦੜੀ ਨੂੰ
ਮੇਰੀ ਜਿੰਦੜੀ ਨੂੰ
ਹਾਏ ਨੀ ਸੂਲੀ
ਆਹਾ ਨੀ ਸੂਲੀ
ਮੈਂ ਕਿਹਾ ਨੀ ਸੂਲੀ ਟੰਗ ਜਾਏਂਗੀ

ਓ, ਪੇਕੇ ਜਾਣ ਵਾਲੀਏ, ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈਂ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਮੁੜ ਮੁੜ ਆਖਾ ਛੇਤੀ ਆ ਜਾਈ
ਲਾਈ ਨਾ ਪੇਕੇ ਦੇਰਾਂ!
ਤੇਰੇ ਬਾਝੋਂ ਵਾਂਗ ਸ਼ੌਦਾਈਆਂ
ਜੀਅ ਨੀ ਲੱਗਣਾ ਮੇਰਾ
ਓ, ਵੈਦਾਂ ਕਰ ਗੋਰੀਏ
ਓ, ਵੈਦਾਂ ਕਰ ਗੋਰੀਏ, ਹੋ
ਆਹਾ ਨੀ ਚਿੱਠੀ
ਮੈਂ ਕਿਹਾ ਨੀ ਚਿੱਠੀ
ਮੈਂ ਕਿਹਾ ਨੀ ਚਿੱਠੀ ਨਿੱਤ ਪਾਏਂਗੀ

ਪੇਕੇ ਜਾਣ ਵਾਲੀਏ, ਹੋ
ਓਹੋ ਨੀ ਕਿੰਨਾ
ਆਹਾਂ ਨੀ ਕਿੰਨਾ
ਮੈਂ ਕਿਹਾ ਨੀ ਕਿੰਨਾ ਚਿਰ ਲਾਏਂਗੀ
ਮੈਂ ਕਿਹਾ ਨੀ ਕਿੰਨਾ ਚਿਰ ਲਾਏਂਗੀ
ਮੈਂ ਕਿਹਾ ਨੀ ਕਿੰਨਾ ਚਿਰ ਲਾਏਂਗੀ



Credits
Writer(s): Pt. Shivram, B. K. Puri
Lyrics powered by www.musixmatch.com

Link