Channa - Love Is Life

ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ
ਤੇਰੇ ਤੋਂ ਜਿੰਦ-ਜਾਨ ਹਰਦੀ ਹਾਂ

ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ
ਤੇਰੇ ਤੋਂ ਜਿੰਦ-ਜਾਨ ਹਰਦੀ ਹਾਂ

ਤੂੰ ਅੱਖੀਆਂ ਤੋਂ ਦੂਰ ਨਾ ਹੋਵੀਂ
ਵਿਛੋੜਾ ਤੇਰਾ ਪਲ ਨਾ ਜਰਦੀ ਹਾਂ
ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ

ਲਬਾਂ 'ਤੇ ਨਾਮ ਐ ਤੇਰਾ
ਵੇ ਹਰ ਇੱਕ ਸਾਹ ਤੇਰਾ
ਜੋ ਤੇਰੇ ਵੱਲ ਨੂੰ ਆਉਂਦਾ
ਓਹੀ ਬਸ ਰਾਹ ਹੈ ਮੇਰਾ

ਮੈਂ ਮੱਛੀ ਪਾਣੀ ਬਿਨ ਪਈ ਮਰਦੀ ਹਾਂ
ਮੈਂ ਮੱਛੀ ਪਾਣੀ ਬਿਨ ਪਈ ਮਰਦੀ ਹਾਂ

ਤੂੰ ਅੱਖੀਆਂ ਤੋਂ ਦੂਰ ਨਾ ਹੋਵੀਂ
ਵਿਛੋੜਾ ਤੇਰਾ ਪਲ ਨਾ ਜਰਦੀ ਹਾਂ
ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ

ਰੁੱਤਾਂ ਨੂੰ ਰੰਗ ਜਿਓਂ ਹੁੰਦੇ
ਜਿਓਂ ਸਾਗਰ ਨੂੰ ਕਿਨਾਰੇ
ਮੇਰੇ ਲਈ ਉਹ ਤੂੰ ਬਣਿਆ
ਜਿਓਂ ਹੁੰਦੇ ਚੰਨ ਨੂੰ ਤਾਰੇ

ਮੈਂ ਤੇਰਾ ਏਤਬਾਰ ਕਰਦੀ ਹਾਂ
ਮੈਂ ਤੇਰਾ ਏਤਬਾਰ ਕਰਦੀ ਹਾਂ

ਤੂੰ ਅੱਖੀਆਂ ਤੋਂ ਦੂਰ ਨਾ ਹੋਵੀਂ
ਵਿਛੋੜਾ ਤੇਰਾ ਪਲ ਨਾ ਜਰਦੀ ਹਾਂ
ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ

ਤੂੰ ਹੈ ਮੇਰੇ ਦਿਲ ਦਾ ਮਹਿਰਮ
ਤੇਰੇ ਲਈ ਜ਼ਿੰਦਗੀ ਮੇਰੀ
ਤੂੰ ਮੇਰਾ Garry Sandhu
ਤੇ ਮੈਂ ਕਮਲ਼ੀ ਹਾਂ ਤੇਰੀ

ਮੈਂ ਸਾਰੀ ਦੁਨੀਆ ਨਾਲ਼ ਲੜਦੀ ਹਾਂ
ਮੈਂ ਸਾਰੀ ਦੁਨੀਆ ਨਾਲ਼ ਲੜਦੀ ਹਾਂ

ਤੂੰ ਅੱਖੀਆਂ ਤੋਂ ਦੂਰ ਨਾ ਹੋਵੀਂ
ਵਿਛੋੜਾ ਤੇਰਾ ਪਲ ਨਾ ਜਰਦੀ ਹਾਂ
ਚੰਨਾ, ਮੈਂ ਤੈਨੂੰ ਪਿਆਰ ਕਰਦੀ ਹਾਂ

ਪਿਆਰ ਕਰਦੀ ਹਾਂ
ਪਿਆਰ ਕਰਦੀ ਹਾਂ



Credits
Writer(s): Beat Minister, Gurmukh Singh
Lyrics powered by www.musixmatch.com

Link