Tu Sabni Thai

ਤੂੰ ਸਬਨੀ ਥਾਈ, ਜਿਥੇ ਤੂੰ ਜਾਈ
ਸਾਚਾ ਸਿਰਜਨ ਹਾਰ ਜਿਯੋ
ਤੂੰ ਸਬਨੀ ਥਾਈ, ਜਿਥੇ ਤੂੰ ਜਾਈ
ਸਾਚਾ ਸਿਰਜਨ ਹਾਰ ਜਿਯੋ
ਸਬਨਾ ਦਾ ਦਾਤਾ, ਕਰਮ ਵਿਧਾਤਾ
ਸਬਨਾ ਦਾ ਦਾਤਾ, ਕਰਮ ਵਿਧਾਤਾ
ਦੁੱਖ ਵਿਸਰਨ ਹਾਰ ਜਿਯੋ

ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ
ਤੂੰ ਸਬਨੀ ਥਾਈ, ਜਿਥੇ ਹੋ ਜਾਈ

ਦੁੱਖ ਬਿਸਾਰੰਨ ਆਰ ਸੁਆਮੀ
ਦੁੱਖ ਬਿਸਾਰੰਨ ਆਰ ਸੁਆਮੀ
ਕੀਤਾ ਜਾਕਾ ਹੋਏ
ਕੀਤਾ ਜਾਕਾ ਹੋਏ
ਕੋਟ ਕੋਤੰਤਰ ਪਾਕੇ ਰੇ
ਕੋਟ ਕੋਤੰਤਰ ਪਾਕੇ ਰੇ
ਇਕ ਘੜੀ ਮੈਂ ਕੋਵੇ

ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ
ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ

ਹੰਸ ਸੇ ਹੰਸਾ, ਬਗ ਸੇ ਬੱਗਾ
ਹੰਸ ਸੇ ਹੰਸਾ, ਬਗ ਸੇ ਬੱਗਾ
ਕਟ, ਕੱਟ ਕਰੇ ਵਿਚਾਰ ਜਿਯੋ
ਕਟ, ਕੱਟ ਕਰੇ ਵਿਚਾਰ ਜਿਯੋ
ਤੂੰ ਸਬਨੀ ਥਾਈ ਜਿਥੇ ਹੋ ਜਾਈ
ਤੂੰ ਸਬਨੀ ਥਾਈ ਜਿਥੇ ਹੋ ਜਾਈ
ਸੱਚਾ ਸਿਰਜਣ ਹਾਰ ਜਿਯੋ

ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ
ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ
ਸਬਨਾ ਦਾ ਦਾਤਾ, ਕਰਮ ਵਿਧਾਤਾ
ਸਬਨਾ ਦਾ ਦਾਤਾ, ਕਰਮ ਵਿਧਾਤਾ
ਦੁੱਖ ਵਿਸਰਨ ਹਾਰ ਜਿਯੋ

ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ
ਤੂੰ ਸਬਨੀ ਥਾਈ, ਜਿਥੇ ਹੋ ਜਾਈ
ਸਾਚਾ ਸਿਰਜਨ ਹਾਰ ਜਿਯੋ



Credits
Writer(s): Jha Gunjan, Vaibhav Saxena
Lyrics powered by www.musixmatch.com

Link