Jawani

ਚੜ੍ਹਦੀ ਜਵਾਨੀ ਦਾ ਨਹੀਂ ਮਾਣ ਕਰੀਦਾ
ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀਦਾ

ਚੜ੍ਹਦੀ ਜਵਾਨੀ ਦਾ ਨਹੀਂ ਮਾਣ ਕਰੀਦਾ
ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀਦਾ
ਹੁੰਦੇ ਨੇ ਬੇਗਾਨੇ ਪੁੱਤ ਪਰ੍ਹੇ ਤੋਂ ਪਰ੍ਹੇ

ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ

ਸਾਡੇ ਮੂਹਰੇ ਆਣ ਕੇ ਕੋਈ ਨਾ ਟਿਕਦਾ
ਏਰੀਏ 'ਚ ਮਿੱਤਰਾਂ ਦਾ ਨਾਂ ਵਿਕਦਾ
(ਹੋਏ, ਹੋਏ, ਹੋਏ, ਹੋਏ, ਹੋਏ, ਹੋਏ, ਹਟ ਕੇ)

ਹਾਂ, ਸਾਡੇ ਮੂਹਰੇ ਆਣ ਕੇ ਕੋਈ ਨਾ ਟਿਕਦਾ
ਏਰੀਏ 'ਚ ਮਿੱਤਰਾਂ ਦਾ ਨਾਂ ਵਿਕਦਾ
ਤਿੰਨਾਂ ਨਾ ਤੇਰਾ ਦੇ ਵਿੱਚੋਂ, ਹਟ ਤੂੰ ਪਰ੍ਹੇ

ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ

ਮੇਲੇ ਵਿੱਚ ਜਾਈਏ ਅਸੀਂ ਬਣ-ਠਣ ਕੇ
ਲੰਘਦੇ ਰਕਾਨਾਂ ਕੋਲ਼ੋਂ ਹਿੱਕ ਤਣ ਕੇ

ਆਹੋ, ਮੇਲੇ ਵਿੱਚ ਜਾਈਏ ਅਸੀਂ ਬਣ-ਠਣ ਕੇ
ਲੰਘਦੇ ਰਕਾਨਾਂ ਕੋਲ਼ੋਂ ਹਿੱਕ ਤਣ ਕੇ
ਕੋਈ-ਕੋਈ ਕੀਤੇ ਵਾਰ ਨੈਣਾਂ ਦੇ ਜਰੇ

ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ

ਮਹਿਫ਼ਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ
ਸਿਰ ਚੜ੍ਹ ਬੋਲ਼ਦੀ ਸ਼ੁਕੀਨੀ ਜੱਟ ਦੀ
(ਓ, ਚੱਕ ਦੇ, ਜੱਟਾ), ਆ-ਆ-ਆਹੋ
(ਆ-ਆ-ਆਹੋ), ਨੀ ਆਹੋ

ਮਹਿਫ਼ਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ
ਸਿਰ ਚੜ੍ਹ ਬੋਲ਼ਦੀ ਸ਼ੁਕੀਨੀ ਜੱਟ ਦੀ
ਸ਼ੌਕ ਨਾਲ਼ ਸੋਨੇ ਵਾਲ਼ੇ ਦੰਦ ਨੇ ਜੜ੍ਹੇ

ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ

ਜਾਨ ਕੌਲਗੜ੍ਹੀਆ ਯਾਰਾਂ ਤੋਂ ਵਾਰਦਾ
ਤਾਈਓਂ ਬਿੱਲਾ ਤੇਰੇ ਜਿਹਾਂ ਤੋਂ ਨਾ ਹਾਰਦਾ
(ਬਹੁਤ ਅੱਛੇ, ਗੁਰਦੇਵ ਸਿੰਘ ਦੁਰਗਾਪੁਰੀਆ)
(ਤੇਰੀ ਸੌਂਹ, ਦੁਰਗਾਪੁਰੀਆ)

ਜਾਨ ਕੌਲਗੜ੍ਹੀਆ ਯਾਰਾਂ ਤੋਂ ਵਾਰਦਾ
ਤਾਈਓਂ ਬਿੱਲਾ ਤੇਰੇ ਜਿਹਾਂ ਤੋਂ ਨਾ ਹਾਰਦਾ
ਯਾਰਾਂ 'ਤੇ ਭਰੋਸਾ ਰੱਬ ਵਰਗਾ ਕਰੇ

ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ



Credits
Writer(s): A. S. Kang, Sukhshinder Shinda
Lyrics powered by www.musixmatch.com

Link