Hanju - Unplugged

ਆਜਾ, ਸੁੱਖਦੇ ਨਾ ਹੰਝੂ ਅੱਖਾਂ ਦੇ
ਰੋਵਾਂ ਮੈਂ, ਰੋਵੇ ਤੂੰ, ਮਾਹੀ ਤੂੰ
ਆਜਾ, ਸੁੱਖਦੇ ਨਾ ਹੰਝੂ ਅੱਖਾਂ ਦੇ
ਰੋਵਾਂ ਮੈਂ, ਰੋਵੇ ਤੂੰ, ਮਾਹੀ ਤੂੰ

ਸਾਡਾ ਕੀ ਐ ਕਸੂਰ?
ਜੇ ਤੂੰ ਹੋਈ ਐ ਮੇਰੀ ਅੱਖਾਂ ਤੋਂ ਦੂਰ

ਕਿੰਨਾ ਕਰਾਂ ਮੈਂ ਤੈਨੂੰ ਪਿਆਰ
ਕੱਲਾ ਨਾ ਰਹ ਸਕਦਾ ਮੈਂ, ਯਾਰ
ਕਿੰਨਾ ਕਰਾਂ ਮੈਂ ਤੈਨੂੰ ਪਿਆਰ
ਕੱਲਾ ਨਾ ਰਹ ਸਕਦਾ ਮੈਂ, ਯਾਰ

ਮੈਂ ਤੈਨੂੰ ਪਿਆਰ ਕਿੱਤਾ ਏ
ਹਾਂ, ਬੇਸ਼ੁਮਾਰ ਕਿੱਤਾ ਏ
ਟੁੱਟ ਗਏ ਦਿਲ ਦੇ ਅਰਮਾਂ
ਜੋ ਹੋਣਾ ਸੀ, ਓ ਹੋਯਾ ਏ

ਮੈਂ ਤੈਨੂੰ ਪਿਆਰ ਕਿੱਤਾ ਏ
ਹਾਂ, ਬੇਸ਼ੁਮਾਰ ਕਿੱਤਾ ਏ
ਟੁੱਟ ਗਏ ਦਿਲ ਦੇ ਅਰਮਾਂ
ਜੋ ਹੋਣਾ ਸੀ, ਓ ਹੋਯਾ ਏ

ਕਰਲੇ ਤੂੰ ਐਤਬਾਰ
ਆਵੇ ਨਾ ਚੈਨ, ਆਵੇ ਨਾ ਕਰਾਰ

ਕਿੰਨਾ ਕਰਾਂ ਮੈਂ ਤੈਨੂੰ ਪਿਆਰ
ਕੱਲਾ ਨਾ ਰਹ ਸਕਦਾ ਮੈਂ, ਯਾਰ
ਕਿੰਨਾ ਕਰਾਂ ਮੈਂ ਤੈਨੂੰ ਪਿਆਰ
ਕੱਲਾ ਨਾ ਰਹ ਸਕਦਾ ਮੈਂ, ਯਾਰ

ਮਾਹੀ ਰੁਸ ਗਿਆ ਦੂਰੋਂ-ਦੂਰੋਂ ਰਹਿੰਦਾ ਏ
"ਕਿੱਤੀ ਨਾ ਵਫ਼ਾ," ਦਿਲ ਸਾਡਾ ਕਹਿੰਦਾ ਏ
ਰੋਜ਼-ਰੋਜ਼ ਮੈਂਨੂੰ ਸੁਪਣੇ 'ਚ ਦਿੱਸਦਾ
ਤੇਰੇ ਬਿਨਾ, ਸਾਡਾ ਦਿਲ ਗਮ ਸਹਿੰਦਾ ਏ



Credits
Writer(s): Jaidev Kumar, Madan Jalandhari
Lyrics powered by www.musixmatch.com

Link