Maa Da Laadla (From "Dostana")

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਛੱਡ ਕੇ ਸਾਰੀਆਂ ਇਹ ਕਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?

ਛੱਡ ਕੇ ਸਾਰੀਆਂ ਇਹ ਕਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਛੱਡ ਕੇ ਸਾਰੀਆਂ ਇਹ ਕਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਮੁੰਡਾ ਮੁੰਡੇ ਨਾਲ਼ ਪਾਉਂਦਾ ਯਾਰੀਆਂ
ਮੁੰਡਾ ਮੁੰਡੇ ਨਾਲ਼ ਪਾਉਂਦਾ ਯਾਰੀਆਂ

ਸਿਹਰਾ ਪਾਉਣ ਦਾ, ਨੂੰਹ ਲੈ ਆਉਣ ਦਾ
ਖ਼ਾਬ ਇਹ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ...) whoo!

ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਹੀਰ ਮਿਲੀ ਨਾ ਇਸ ਨੂੰ, ਇਹ ਰਾਂਝੇ ਉੱਤੇ ਮਰ ਗਿਆ
ਹੋ, ਹੀਰ ਮਿਲੀ ਨਾ ਇਸ ਨੂੰ, ਇਹ ਰਾਂਝੇ ਉੱਤੇ ਮਰ ਗਿਆ
ਗੋਰਾ-ਚਿੱਟਾ ਮੁੱਖੜਾ ਵੇਖੋ ਕਾਲਾ ਕਰ ਗਿਆ

ਇਹ ਹੋਇਆ ਸ਼ੁਦਾਈ (ਓਏ, ਮਿੱਤਰੋਂ)
ਇਹਦੀ ਮੱਤ ਚਕਰਾਈ (ਓਏ, ਮਿੱਤਰੋਂ)
ਜੱਗ ਸਾਰਾ ਹੱਸੇ (ਕੀ ਕਰੀਏ?)
ਹੁਣ ਕੋਈ ਤਾਂ ਦੱਸੇ (ਕੀ ਕਰੀਏ?)

ਮਹਿੰਦੀ ਲਾਉਣ ਦਾ, ਸ਼ਗੁਨ ਪਾਉਣ ਦਾ
ਖ਼ਾਬ ਤੇ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ...) whoo!

Hey, ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਹੋ, ਰੱਬ ਹੀ ਜਾਣੇ ਇਸ 'ਤੇ ਕਿਸਦਾ ਪਿਆ ਪਰਛਾਂਵਾਂ
ਹੋ, ਰੱਬ ਹੀ ਜਾਣੇ ਇਸ 'ਤੇ ਕਿਸਦਾ ਪਿਆ ਪਰਛਾਂਵਾਂ
ਇਹਨੂੰ ਰਾਸ ਨਾ ਆਈਆਂ ਜ਼ੁਲਫ਼ਾਂ ਦੀਆਂ ਠੰਡੀਆਂ ਛਾਂਵਾਂ

ਇਹ ਧੁੱਪ ਵਿੱਚ ਸੜਦਾ (ਮਰਜਾਣਾ)
ਕਿਹੜੇ ਕਾਇਦੇ ਪੜ੍ਹਦਾ? (ਮਰਜਾਣਾ)
ਇਹਨੂੰ ਕੋਈ ਸੁਧਾਰੇ (ਓਏ, ਲੋਕੋ)
ਇਹਦਾ ਭੂਤ ਉਤਾਰੇ (ਓਏ, ਲੋਕੋ)

ਵੇਖ ਜੋੜੀਆਂ ਰੋਣ ਕੋੜੀਆਂ
ਬਿਨ ਸਾਡੇ ਕੰਮ ਨਿਬੜ ਗਿਆ
(ਮਾਂ ਦਾ ਲਾਡਲਾ...) ਹੋ

ਹੋ, ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਛੱਡ ਕੇ ਸਾਰੀਆਂ ਇਹ ਕਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਛੱਡ ਕੇ ਸਾਰੀਆਂ ਇਹ ਕਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਮੁੰਡਾ ਮੁੰਡੇ ਨਾਲ਼ ਪਾਉਂਦਾ ਯਾਰੀਆਂ
ਮੁੰਡਾ ਮੁੰਡੇ ਨਾਲ਼ ਪਾਉਂਦਾ ਯਾਰੀਆਂ

ਸਿਹਰਾ ਪਾਉਣ ਦਾ, ਨੂੰਹ ਲੈ ਆਉਣ ਦਾ
ਖ਼ਾਬ ਤੇ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ...) whoo!

Hey, ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ
ਮਾਂ ਦਾ ਲਾਡਲਾ ਵਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)



Credits
Writer(s): Vishal Dadlani, Rakesh Kumar Pal, Shekhar Hasmukh Ravjiani
Lyrics powered by www.musixmatch.com

Link