Bade Chaava Naal

ਬੜੇ ਚਾਵਾਂ ਨਾਲ ਤੁਰੀ ਸੀ ਮਾਂ
ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ
ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ
ਪੁੱਤ ਪਾਉਣਗੇ ਕਲੇਜੇ ਠੰਡ ਮੇਰੇ
ਪੁੱਤ ਪਾਉਣਗੇ ਕਲੇਜੇ ਠੰਡ ਮੇਰੇ
ਤੇ ਸਾਹਮਣੇ ਦਾਤਾਰ ਹੋਣਗੇ
ਤੇ ਸਾਹਮਣੇ ਦਾਤਾਰ ਹੋਣਗੇ
ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ

ਚੁੰਮ-ਚੁੰਮ ਨਿੱਕਿਆਂ ਨੂੰ ਗੋਦੀ 'ਚ ਖਿਡਾਵਾਂਗੀ
ਵੱਡਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਂਗੀ

ਚੁੰਮ-ਚੁੰਮ ਨਿੱਕਿਆਂ ਨੂੰ ਗੋਦੀ 'ਚ ਖਿਡਾਵਾਂਗੀ
ਵੱਡਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਂਗੀ
ਕਲੇਜੇ ਨਾਲ ਲਾਵਾਂਗੀ
ਰੱਖਾਂ ਹਿਕ 'ਚ ਬਣਾ ਕੇ ਚੈਨ ਦਿਲ ਦਾ
ਰੱਖਾਂ ਹਿਕ 'ਚ ਬਣਾ ਕੇ ਚੈਨ ਦਿਲ ਦਾ
ਓ, ਅੱਖਾਂ ਦੇ ਖੁਮਾਰ ਹੋਣਗੇ
ਤੇ ਸਾਹਮਣੇ ਦਾਤਾਰ ਹੋਣਗੇ
ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ

ਆਗਿਆ ਏ ਆਖਿਰ ਮੇਰੇ ਪੁੱਤਰਾਂ ਦਾ ਡੇਰਾ ਏ
ਵੇਖੋ ਮੁੱਕ ਚੱਲਿਆ ਜੁਦਾਈ ਦਾ ਹਨੇਰਾ ਏ

ਆਗਿਆ ਏ ਆਖਿਰ ਮੇਰੇ ਪੁੱਤਰਾਂ ਦਾ ਡੇਰਾ ਏ
ਵੇਖੋ ਮੁੱਕ ਚੱਲਿਆ ਜੁਦਾਈ ਦਾ ਹਨੇਰਾ ਏ
ਜੁਦਾਈ ਦਾ ਹਨੇਰਾ ਏ
ਮੇਰੀ ਅੱਖਾਂ ਅੱਗੇ ਜਗਮਗ ਜੱਗਦੇ
ਮੇਰੀ ਅੱਖਾਂ ਅੱਗੇ ਜਗਮਗ ਜੱਗਦੇ
ਹੁਣ ਓਹੋ ਚੰਨ ਚਾਰ ਹੋਣਗੇ
ਤੇ ਸਾਹਮਣੇ ਦਾਤਾਰ ਹੋਣਗੇ
ਬੜੇ ਚਾਵਾਂ ਨਾਲ ਤੁਰੀ ਸੀ ਮਾਂ ਕਿ ਪੁੱਤਾਂ ਦੇ ਦੀਦਾਰ ਹੋਣਗੇ

Credits
Writer(s): Jaidev Kumar, Dr Rabinder S Masroor
Lyrics powered by www.musixmatch.com

Link