Ik Shahar Hai

ਇਹ ਚਾਰ ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ

ਇੱਕ ਸ਼ਹਿਰ ਹੈ ਅਨੰਦਪੁਰ
ਰਮਨੀਕ ਨੇ ਨਜ਼ਾਰੇ
ਇਸ ਸ਼ਹਿਰ ਦੇ ਗਗਨ ਤੇ
ਜਾਗਦੇ ਨੇ ਚਾਰ ਤਾਰੇ
ਹਾਸੇ ਅਨੰਦਪੁਰ ਤੋਂ
ਖੁਲ ਕੇ ਜਿਨ੍ਹਾਂ ਲੁਟਾਏ
ਤਾਰੇ ਅਕਾਸ਼ ਤੋਂ ਐ
ਧਰਤੀ ਸਜਾਉਂਨ ਆਏ

ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ

ਉਮਰਾਂ ਨਿਆਣਿਆਂ ਨੇ
ਖੇਡਣ ਨਿਆਰੀਆਂ ਨੇ
ਬਚਪਨ ਦੀਆਂ ਹੁੰਨੇ ਤੋਂ
ਅਰਸ਼ੀ ਉਧਾਰਿਆ ਨੇ
ਚਾਰਾ ਨੇ ਬਲ ਬੰਦੇ
ਜਲਵੇ ਬੜੇ ਦਿਖਾਏ
ਧਰਤੀ ਨੇ ਚਾਰ ਗੋਬਿੰਦ
ਫੇਰ ਗੌਧ ਵਿਚ ਖਿਡਾਏ

ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ

ਨੂਵੇ ਗੁਰੂ ਦੀ ਨਗਰੀ
ਦਸਵੇਂ ਗੁਰੂ ਦਾ ਘਰ ਹੈ
ਇਹ ਖਾਲਸੇ ਦੀ ਵਾਸੀ
ਚੜ੍ਹਦੀ ਕਾਲਾ ਦਾ ਡਰ ਹੈ
ਜੋ ਚਾਰ ਗੀਤ
ਗੋਬਿੰਦ ਗੁਰੂ ਨੇ ਗਾਏ
ਆਨੰਦ ਦੀ ਪੂਰੀ ਨੇ
ਓਹ ਗੀਤ ਗੁੰਨ ਗੁੰਨਾਏ

ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
(ਸਾਹਿਬਜ਼ਾਦੇ)
ਇਹ ਚਾਰ ਸਾਹਿਬਜ਼ਾਦੇ
(ਸਾਹਿਬਜ਼ਾਦੇ)
ਇਹ ਚਾਰ ਸਾਹਿਬਜ਼ਾਦੇ
(ਸਾਹਿਬਜ਼ਾਦੇ)
ਇਹ ਚਾਰ ਸਾਹਿਬਜ਼ਾਦੇ
(ਸਾਹਿਬਜ਼ਾਦੇ)
ਇਹ ਚਾਰ ਸਾਹਿਬਜ਼ਾਦੇ



Credits
Writer(s): Dr Rabinder S Masroor, Harry Baweja
Lyrics powered by www.musixmatch.com

Link