College

1st year ਵਿਚ ਜਦ ਤੂੰ ਮੈਨੂੰ ਦੇਖਕੇ ਹੱਸਦੀ ਸੀ
ਸਉ ਰੱਬ ਦੀ ਪਰੀਆਂ ਤੋਂ ਵੱਦਕੇ ਸੋਹਣੀ ਲਗਦੀ ਸੀ
(ਸਉ ਰੱਬ ਦੀ ਪਰੀਆਂ ਤੋਂ ਵੱਦਕੇ ਸੋਹਣੀ ਲਗਦੀ ਸੀ)
1st year ਵਿਚ ਜਦ ਤੂੰ ਮੈਨੂੰ ਦੇਖਕੇ ਹੱਸਦੀ ਸੀ
ਸਉ ਰੱਬ ਦੀ ਪਰੀਆਂ ਤੋਂ ਵੱਦਕੇ ਸੋਹਣੀ ਲਗਦੀ ਸੀ
ਖੜ-ਖੜ ਔਲਾ ਤੇਰੇ ਦਸਰਸ਼ਨ ਕਰਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

ਯਾਦ ਹੋਣਾ ਜਦੋ jeep 'ਚ ਬਹਿਕੇ ਗੇੜਾ ਲਾਇਆ ਸੀ
ਸ਼ੌਂਕ ਨਾਲ ਮੇਰੀ ਪੱਗ ਨਾਲਦਾ ਸੂਟ ਤੂੰ ਪਾਇਆ ਸੀ
ਯਾਦ ਹੋਣਾ ਜਦੋ jeep 'ਚ ਬਹਿਕੇ ਗੇੜਾ ਲਾਇਆ ਸੀ
ਸ਼ੌਂਕ ਨਾਲ ਮੇਰੀ ਪੱਗ ਨਾਲਦਾ ਸੂਟ ਤੂੰ ਪਾਇਆ ਸੀ
ਨਾਲ seat ਤੇ ਬੈਠੀ ਨੂੰ, ਨਾਲ seat ਤੇ ਬੈਠੀ ਨੂੰ
Monty ਵੇਖਕੇ ਸੜਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

ਜੱਗੀ ਦੀ canteen 'ਚ ਬਹਿਕੇ ਚਾਹਾ ਪੀਤੀਆਂ ਸੀ
ਕੱਠੇ ਜੀਣ ਮਰਨ ਦੀਆਂ ਜੋ ਸੁਲਾਹਾਂ ਕੀਤੀਆਂ ਸੀ
ਜੱਗੀ ਦੀ canteen 'ਚ ਬਹਿਕੇ ਚਾਹਾ ਪੀਤੀਆਂ ਸੀ
ਕੱਠੇ ਜੀਣ ਮਰਨ ਦੀਆਂ ਜੋ ਸੁਲਾਹਾਂ ਕੀਤੀਆਂ ਸੀ
ਤੇਰੀ ਹਰ ਇੱਕ ਗੱਲ ਵਿਚ ਨੀ, ਹਰ ਇੱਕ ਤੇਰੀ ਗੱਲ ਵਿਚ ਨੀ
ਮੈਂ ਹਮੀ ਪਰਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

ਤੇਰੇ ਕਰਕੇ ਰੱਬ ਵਰਗਾ ਮੈਂ ਯਾਰ ਗਵਾ ਬੈਠਾ
ਹੁਣ ਤੱਕ ਸੀ ਜੋ ਖੱਟੀ ਯਾਰੀ ਖੁ ਵਿਚ ਪਾ ਬੈਠਾ
ਤੇਰੇ ਕਰਕੇ ਰੱਬ ਵਰਗਾ ਮੈਂ ਯਾਰ ਗਵਾ ਬੈਠਾ
ਹੁਣ ਤੱਕ ਸੀ ਜੋ ਖੱਟੀ ਯਾਰੀ ਖੁ ਵਿਚ ਪਾ ਬੈਠਾ
ਇੱਕ ਬੋਲ ਤੇ ਜਿਹੜਾ, ਇੱਕ ਬੋਲ ਤੇ ਖੱਟੜਾ ਨਾਲ ਆ ਖੜਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

ਸ਼ੈਰੀ ਬਾਈ ਨੇ ਯਾਰੀ ਦੀ ਗੱਲ ਸੱਚ ਸੁਣਾਈ ਏ
ਚਿਰਾ ਬਾਅਦ ਪਰ ਬੱਬੂ ਨੇ ਗੱਲ ਖਾਨੇ ਪਾਈ ਏ
ਸ਼ੈਰੀ ਬਾਈ ਨੇ ਯਾਰੀ ਦੀ ਗੱਲ ਸੱਚ ਸੁਣਾਈ ਏ
ਚਿਰਾ ਬਾਅਦ ਪਰ ਬੱਬੂ ਨੇ ਗੱਲ ਖਾਨੇ ਪਾਈ ਏ
ਮੈਂ ਕਮਲਾ ਸੀ ਜੋ ਇਨਵੇਂ, ਮੈਂ ਕਮਲਾ ਸੀ ਜੋ ਇਨਵੇਂ
ਯਾਰਾ ਨਾਲ ਲੜਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

ਤੇਰੇ ਪਿੱਛੇ ਅਜੇ ਸੋਹਣੀਏ ਹੋਂ ਬਦਨਾਮ ਗਿਆ
ਨਾਬੇ ਦੀਆਂ ਸੜਕਾਂ ਤੇ ਘੁੰਮਦਾ ਹੋਂ ਬਦਨਾਮ ਗਿਆ
ਤੇਰੇ ਪਿੱਛੇ ਅਜੇ ਸੋਹਣੀਏ ਹੋਂ ਬਦਨਾਮ ਗਿਆ
ਨਾਬੇ ਦੀਆਂ ਸੜਕਾਂ ਤੇ ਘੁੰਮਦਾ ਹੋਂ ਬਦਨਾਮ ਗਿਆ
ਕਢਤਾ ਸੀ ਤੂੰ ਦਿਲ ਤੋਂ, ਕਢਤਾ ਸੀ ਤੂੰ ਦਿਲ ਤੋਂ
ਜੋ ਤੇਰੀ ਪੂਜਾ ਕਰਦਾ ਸੀ

ਮੈਂ ਓਹੀ ਜੋ, ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ
ਮੈਂ ਓਹੀ ਜੋ ਨਾਲ ਤੇਰੇ college ਵਿਚ ਪੜਦਾ ਸੀ

Credits
Writer(s): Jassi Bros, Jasdip Jassi
Lyrics powered by www.musixmatch.com

Link