Emergency

ਗੋਰਾ ਰੰਗ ਸ਼ਰਬਤੀ ਅੱਖੀਆਂ ਰਹਿਣ ਸਦਾ ਸੂਰਮੇ ਨਾਲ ਡੱਕੀਆਂ
ਗੋਰਾ ਰੰਗ ਸ਼ਰਬਤੀ ਅੱਖੀਆਂ ਰਹਿਣ ਸਦਾ ਸੂਰਮੇ ਨਾਲ ਡੱਕੀਆਂ
ਚੜੀ ਜਵਾਨੀ ਹੋਂ ਚੜੀ ਜਵਾਨੀ
ਚੜੀ ਜਵਾਨੀ ਵਿਚ ਹੱਥਾਂ ਦੇ ਹੈਂਕੀ ਹੋਗੇ ਨੇ
ਹਾਏ ਹੈਂਕੀ ਹੋਗੇ ਨੇ

ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ
ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ

ਸੂਟ ਪੰਜਾਬੀ ਛੱਡਕੇ ਨੀ ਤੂੰ ਪਾਵੇ branded jean'ਆ
ਦੱਸ ਕਿਹੜੇ ਸੁਨਿਆਰੇ ਤੋਂ ਕੱਢਕੇ ਲਿਆ ਨਗੀਨਾ
ਸੂਟ ਪੰਜਾਬੀ ਛੱਡਕੇ ਨੀ ਤੂੰ ਪਾਵੇ Tommy ਦੀਆਂ jean'ਆ
ਦੱਸ ਕਿਹੜੇ ਸੁਨਿਆਰੇ ਤੋਂ ਕੱਢਕੇ ਲਿਆ ਨਗੀਨਾ
ਸ਼ੌਂਕ ਸੋਹਣੀਏ ਹੋਂ ਸ਼ੌਂਕ ਸੋਹਣੀਏ
ਸ਼ੌਂਕ ਸੋਹਣੀਏ ਲਗਦਾ ਤੇਰੇ fancy ਹੋਂ ਗਏ ਨੇ
ਹਾਏ fancy ਹੋਂ ਗਏ ਨੇ

ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ
ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ

ਉੱਡਦੀ ਫਿਰਦੀ ਹਵਾ ਵਿਚ ਧਰਤੀ ਪੈਰ ਨਾ ਲਾਉਂਦੀ
ਬੋਚ, ਬੋਚ ਪੱਬ ਤਰਦੀ ਜੱਦ ਮੋਰਾਂ ਨੂੰ ਸੋਚੀ ਪਾਉਂਦੀ
ਉੱਡਦੀ ਫਿਰਦੀ ਹਵਾ ਵਿਚ ਧਰਤੀ ਪੈਰ ਨਾ ਲਾਉਂਦੀ
ਬੋਚ, ਬੋਚ ਪੱਬ ਤਰਦੀ ਜੱਦ ਮੋਰਾਂ ਨੂੰ ਸੋਚੀ ਪਾਉਂਦੀ
ਹੋਂਠ ਗੁਲਾਬੀ ਹੋਂ ਹੋਂਠ ਗੁਲਾਬੀ
ਹੋਂਠ ਗੁਲਾਬੀ ਫੁੱਲਾਂ ਵਾਂਗੂ ਯਾਂਕੀ ਹੋਗੇ ਨੇ
ਹਾਏ ਯਾਂਕੀ ਹੋਗੇ ਨੇ

ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ
ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ

ਜਾਂਦੀ-ਜਾਂਦੀ ਦਸਜਾ ਮੈਨੂੰ ਕਿਹੜੇ college ਪੱੜਦੀ
ਲਗਦੇ ਮੈਨੂੰ ਖੰਨੇ ਵਾਲੇ ਚੰਨੀ ਤੇ ਤੂੰ ਏ ਮਾਰਦੀ
ਜਾਂਦੀ-ਜਾਂਦੀ ਦਸਜਾ ਮੈਨੂੰ ਕਿਹੜੇ college ਪੱੜਦੀ
ਲਗਦੇ ਮੈਨੂੰ ਖੰਨੇ ਵਾਲੇ ਚੰਨੀ ਤੇ ਤੂੰ ਏ ਮਾਰਦੀ
ਗੁਲਸ਼ਨ ਵਰਗੇ ਹੋਂ ਗੁਲਸ਼ਨ ਵਰਗੇ
ਗੁਲਸ਼ਨ ਵਰਗੇ ਲਗਦਾ ਤੇਰੇ ਤੇ senty ਹੋਗਏ ne
ਹਾਏ senty ਹੋਗਏ ਨੇ

ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ
ਮਿੱਤਰਾ ਲਈ ਤੇਰੇ ਦਰਸ਼ਨ emergency ਹੋਗੇ ਨੇ



Credits
Writer(s): Gulshan Kumar, G. Guri
Lyrics powered by www.musixmatch.com

Link