Bazaar Vikendi Chhann Ve

Jeevan


ਵੇ ਬਜ਼ਾਰ ਵਿਕੇਂਦੀ ਛੰਨ ਵੇ
ਤੇਰੇ ਪਿਓ ਦੀ ਮਰ ਗਈ ਰੰਨ ਵੇ

ਵੇ ਬਜ਼ਾਰ ਵਿਕੇਂਦੀ ਛੰਨ ਵੇ
ਤੇਰੇ ਪਿਓ ਦੀ ਮਰ ਗਈ ਰੰਨ ਵੇ
ਉਹ ਤਾਂ ਨੂੰਹਾਂ ਵੱਲ ਤੱਕਦਾ, ਜੀ ਡੋਲਾ
ਉਹ ਤਾਂ ਨੂੰਹਾਂ ਵੱਲ ਤੱਕਦਾ, ਜੀ ਡੋਲਾ
ਉਹ ਤਾਂ ਨੂੰਹਾਂ ਵੱਲ ਤੱਕਦਾ, ਜੀ ਡੋਲਾ
ਉਹ ਤਾਂ ਨੂੰਹਾਂ ਵੱਲ ਤੱਕਦਾ, ਜੀ ਡੋਲਾ

ਓ, ਵੇ ਬਜ਼ਾਰ ਵਿਕੇਂਦਾ ਪੇਠਾ
ਤੇਰਾ ਬੋਲ ਬੇਸ਼ਰਮਾਂ, ਜੇਠਾ

ਓ, ਵੇ ਬਜ਼ਾਰ ਵਿਕੇਂਦਾ ਪੇਠਾ
ਤੇਰਾ ਬੋਲ ਬੇਸ਼ਰਮਾਂ, ਜੇਠਾ
ਤੇਰੀ ਛੋਟੀ ਭਰਜਾਈ ਵੇ, ਜੀ ਡੋਲਾ
ਤੇਰੀ ਛੋਟੀ ਭਰਜਾਈ ਵੇ, ਜੀ ਡੋਲਾ
ਤੇਰੀ ਛੋਟੀ ਭਰਜਾਈ ਵੇ, ਜੀ ਡੋਲਾ
ਤੇਰੀ ਛੋਟੀ ਭਰਜਾਈ ਵੇ, ਜੀ ਡੋਲਾ

ਵੇ ਬਜ਼ਾਰ ਵਿਕੇ ਦੁੱਧ ਖੜ੍ਹਿਆ
ਤੇਰਾ ਪਿਓ ਖੰਜਰੀ ਘਰ ਵੜਿਆ

ਵੇ ਬਜ਼ਾਰ ਵਿਕੇ ਦੁੱਧ ਖੜ੍ਹਿਆ
ਤੇਰਾ ਪਿਓ ਖੰਜਰੀ ਘਰ ਵੜਿਆ
ਸਾਡਾ ਉੱਥੇ ਦਿਲ ਸੜਿਆ, ਜੀ ਡੋਲਾ
ਸਾਡਾ ਉੱਥੇ ਦਿਲ ਸੜਿਆ, ਜੀ ਡੋਲਾ
ਸਾਡਾ ਉੱਥੇ ਦਿਲ ਸੜਿਆ, ਜੀ ਡੋਲਾ
ਸਾਡਾ ਉੱਥੇ ਦਿਲ ਸੜਿਆ, ਜੀ ਡੋਲਾ

ਮਿੰਧਿਆਂ ਢੋਲਕੀ ਬਣਵਾ ਲੈ ਵੇ, ਨੱਚੂ ਸਾਰੀ ਰਾਤ
ਮਿੰਧਿਆਂ ਢੋਲਕੀ ਬਣਵਾ ਲੈ ਵੇ, ਨੱਚੂ ਸਾਰੀ ਰਾਤ
ਨਾਲ਼ ਮਿੰਧੋ ਨੂੰ ਨਚਾ ਲੈ ਵੇ, ਨੱਚੂ ਸਾਰੀ ਰਾਤ
ਦੂਰੋਂ-ਦੂਰੋਂ ਲੋਕੀਂ ਵੇਖਣ ਆਉਣਗੇ, ਮੁਸਕਾਉਣਗੇ
ਗਵਾਉਣਗੇ ਗਵਾ ਲੈ ਵੇ, ਨੱਚੂ ਸਾਰੀ ਰਾਤ
ਮਿੰਧਿਆਂ ਢੋਲਕੀ ਬਣਵਾ ਲੈ ਵੇ, ਨੱਚੂ ਸਾਰੀ ਰਾਤ
ਨਾਲ਼ ਮਿੰਧੋ ਨੂੰ ਨਚਾ ਲੈ ਵੇ, ਨੱਚੂ ਸਾਰੀ ਰਾਤ

ਬਿਖਰਾ ਵੇ ਲਿਆ ਤਾਂਗਾ
ਮੱਖਾ ਬਿਖਰਾ ਵੇ ਲਿਆ ਤਾਂਗਾ
ਬਿਖਰਾ ਵੇ ਲਿਆ ਤਾਂਗਾ
ਮੱਖਾ ਬਿਖਰਾ ਵੇ ਲਿਆ ਤਾਂਗਾ
ਤੇਰੀ ਭੁੱਖੀ ਪੱਗੜੀ ਵੀ ਘੁੰਮ ਗਈ ਛੱਕੜੀ ਵੀ
ਨਾਲ਼ੇ ਛੇ ਲੇਲੇ, ਤੂੰ ਪਿਆ ਖੇਲੇ
ਨੇ ਬਿਖਰਾ ਵੇ ਲਿਆ ਤਾਂਗਾ
ਮੱਖਾ ਬਿਖਰਾ ਵੇ ਲਿਆ ਤਾਂਗਾ
ਬਿਖਰਾ ਵੇ ਲਿਆ ਤਾਂਗਾ

ਕੁਵੇਲੇ ਪੰਗਾ ਪੀਤੀਆਂ, ਚੜ੍ਹ ਗਈਆਂ
ਕੁਵੇਲੇ ਪੰਗਾ ਪੀਤੀਆਂ, ਚੜ੍ਹ ਗਈਆਂ
ਹੋ, ਜਿੰਨਾਂ ਗੱਲਾਂ ਤੋਂ ਸਿਉਣ-ਸਿਉ ਡਰਦਾ
ਨੀ ਲੁੱਕ-ਲੁੱਕ ਬਹਿੰਦਾ ਅੰਦਰ ਵੜਦਾ
ਉਹਨੂੰ ਰਾਜ ਕੌਰ ਨੇ ਕੀਤੀਆਂ, ਚੜ੍ਹ ਗਈਆਂ
ਕੁਵੇਲੇ ਪੰਗਾ ਪੀਤੀਆਂ, ਚੜ੍ਹ ਗਈਆਂ
ਕੁਵੇਲੇ ਪੰਗਾ ਪੀਤੀਆਂ, ਚੜ੍ਹ ਗਈਆਂ
ਅਸ਼ਕੇ!

ਮਿੰਧੋ ਕੁੜੀ ਦੀ ਬੀਜੀ ਜਵਾਰ
ਰਾਖਾ ਰੱਖ ਲਿਆ ਪਿੱਕਰ ਯਾਰ

ਮਿੰਧੋ ਕੁੜੀ ਨੇ ਬੀਜੀ ਜਵਾਰ
ਰਾਖਾ ਰੱਖ ਲਿਆ ਪਿੱਕਰ ਯਾਰ
ਉੱਡ ਗਏ ਨੀ ਕਲਹਿਰੀ ਮੌਰ
ਉੱਡ ਗਏ ਨੀ ਕਲਹਿਰੀ ਮੌਰ
ਉੱਡ ਗਏ ਨੀ ਕਲਹਿਰੀ ਮੌਰ
ਉੱਡ ਗਏ ਨੀ ਕਲਹਿਰੀ ਮੌਰ
ਹੋ, ਉੱਡ ਗਏ ਨੀ ਕਲਹਿਰੀ ਮੌਰ
ਉੱਡ ਗਏ ਨੀ ਕਲਹਿਰੀ ਮੌਰ

ਦਿਆਲ ਸਿਆਂ ਤੇਰੀ ਜ਼ੋਰੋ ਨੂੰ, ਊਠਾਂ ਵਾਲੇ ਲੈ ਗਏ
ਦਿਆਲ ਸਿਆਂ ਤੇਰੀ ਜ਼ੋਰੋ ਨੂੰ, ਊਠਾਂ ਵਾਲੇ ਲੈ ਗਏ
ਹਾਏ, ਢੋਲ ਵਜਾਉਂਦੇ ਲੈ ਗਏ ਓਏ, ਡੱਗੇ ਲਾਉਂਦੇ ਲੈ ਗਏ
ਦਿਆਲ ਸਿਆਂ ਤੇਰੀ ਜ਼ੋਰੋ ਨੂੰ, ਊਠਾਂ ਵਾਲੇ ਲੈ ਗਏ
ਢੋਲ ਵਜਾਉਂਦੇ ਲੈ ਗਏ ਓਏ, ਡੱਗੇ ਲਾਉਂਦੇ ਲੈ ਗਏ

ਉਹ ਕਿਉਂ ਆਉਂਦੇ ਦੋਹਾਂ ਜਰਾ ਚੜ੍ਹੇ ਨੂੰ ਦੋ-ਦੋ ਹੋ ਗਏ ਚਾਰ
ਵੇ ਘੁੰਡ ਕੱਢਾਂ ਕਿ ਨਾ, ਲੱਗਦੇ ਤੇਰੇ ਯਾਰ
ਵੇ ਘੁੰਡ ਕੱਢਾਂ ਕਿ ਨਾ, ਲੱਗਦੇ ਤੇਰੇ ਯਾਰ
ਵੇ ਘੁੰਡ ਕੱਢਾਂ ਕਿ ਨਾ, ਲੱਗਦੇ ਤੇਰੇ ਯਾਰ
ਵੇ ਘੁੰਡ ਕੱਢਾਂ ਕਿ ਨਾ!

ਹਾਏ, ਨੀ ਤੋਟਾ ਬੋਲਦਾ
ਨੀ ਸ਼ਾਵਾ, ਤੋਟਾ ਬੋਲਦਾ

ਹਾਏ, ਨੀ ਤੋਟਾ ਬੋਲਦਾ
ਨੀ ਸ਼ਾਵਾ, ਤੋਟਾ ਬੋਲਦਾ
ਹਾਏ, ਨੀ ਤੋਟਾ ਬੋਲਦਾ
ਨੀ ਸ਼ਾਵਾ, ਤੋਟਾ ਬੋਲਦਾ
ਰੋਹੀ ਵਾਲੇ ਜੰਡ ਤੋਟੇ ਪਾ ਲਈ ਜਾ ਕੇ ਡੰਡ
ਮੈਂ ਤੇ ਮੂੰਹ ਤੇ ਮਾਰੀ ਚੰਦ, ਸੋਹਣਿਆ, ਕਾਹਤੋਂ ਪਾਈ ਦੰਦ
ਕਿ ਹੁਣ ਨੀ ਤੋਟਾ ਬੋਲਦਾ
ਨੀ ਹੁਣ ਨੀ ਤੋਟਾ ਬੋਲਦਾ
ਹੁਣ ਹੁਣ ਨੀ ਤੋਟਾ ਬੋਲਦਾ
ਨੀ ਹੁਣ ਨੀ ਤੋਟਾ ਬੋਲਦਾ

ਹੋ, ਜੀਜਾ, ਖਿੱਚ ਲੈ ਪਾਣੀ ਦਾ ਡੋਲ
ਸਾਲ਼ੀ, ਤੇਰੀ ਗੁੱਟ ਭਰਦੀ
ਜੀਜਾ, ਖਿੱਚ ਲੈ ਪਾਣੀ ਦਾ ਡੋਲ
ਸਾਲ਼ੀ, ਤੇਰੀ ਗੁੱਟ ਭਰਦੀ
ਹੋ, ਜੀਜਾ, ਖਿੱਚ ਲੈ ਪਾਣੀ ਦਾ ਡੋਲ
ਸਾਲ਼ੀ, ਤੇਰੀ ਗੁੱਟ ਭਰਦੀ
ਜੀਜਾ, ਬੈਠ ਨਾ ਭੈਣ ਦੇ ਕੋਲ
ਸਾਲ਼ੀ ਤੇਰੀ ਜਾਵੇ ਮਰਦੀ

ਜੀਜਾ, ਬੈਠ ਨਾ ਭੈਣ ਦੇ ਕੋਲ
ਸਾਲ਼ੀ ਤੇਰੀ ਜਾਵੇ ਮਰਦੀ
ਜੀਜਾ, ਬੈਠ ਨਾ ਭੈਣ ਦੇ ਕੋਲ
ਸਾਲ਼ੀ ਤੇਰੀ ਜਾਵੇ ਮਰਦੀ



Credits
Writer(s): Satinder Sartaaj
Lyrics powered by www.musixmatch.com

Link