Dangi Hoi Aashkan Di

Jeevan

ਬੱਲੇ-ਬੱਲੇ, ਬਈ ਸ਼ਾਵਾ-ਸ਼ਾਵਾ
ਬੱਲੇ-ਬੱਲੇ, ਬਈ ਡੰਗੀ ਹੋਈ ਆਸ਼ਕਾਂ ਦੀ
ਬੱਲੇ-ਬੱਲੇ, ਬਈ ਡੰਗੀ ਹੋਈ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਬਈ ਡੰਗੀ ਹੋਈ ਆਸ਼ਕਾਂ ਦੀ
ਜੀ ਬਹਿਕੇ ਸੱਪ ਦਾ ਬਹਾਨਾ ਲਾ ਕੇ
ਡੰਗੀ ਹੋਈ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਬਈ ਡੰਗੀ ਹੋਈ ਆਸ਼ਕਾਂ ਦੀ
ਓ ਬੱਲੇ-ਬੱਲੇ, ਬਈ ਡੰਗੀ ਹੋਈ ਆਸ਼ਕਾਂ ਦੀ, ਹਾਂ!

ਬੱਲੇ-ਬੱਲੇ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਬੱਲੇ-ਬੱਲੇ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਸ਼ਾਵਾ-ਸ਼ਾਵਾ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਬੱਲੇ-ਬੱਲੇ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਸ਼ਾਵਾ-ਸ਼ਾਵਾ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਕਾਹਤੋਂ ਮਾਰਦੇ ਬੇਸ਼ਰਮਾਂ ਗੇੜੇ?
ਤੇਰੀ-ਮੇਰੀ ਅੱਖ ਨਾ ਰਲ਼ੇ
ਸ਼ਾਵਾ-ਸ਼ਾਵਾ, ਬਈ ਤੇਰੀ-ਮੇਰੀ ਅੱਖ ਨਾ ਰਲ਼ੇ
ਕਾਹਤੋਂ ਮਾਰਦੇ ਬੇਸ਼ਰਮਾਂ ਗੇੜੇ?
ਤੇਰੀ-ਮੇਰੀ ਅੱਖ ਨਾ ਰਲ਼ੇ
ਸ਼ਾਵਾ-ਸ਼ਾਵਾ, ਵੇ ਤੇਰੀ-ਮੇਰੀ ਅੱਖ ਨਾ ਰਲ਼ੇ

ਹੌਲੀ-ਹੌਲੀ, ਮੁੰਡਿਓ! ਤੁਹਾਡੀ ਵਾਰੀ, ਹੁਣ ਦੇਖਿਓ!

ਬੱਲੇ-ਬੱਲੇ, ਨੀ ਆਵਾਂ-ਜਾਵਾਂ ਤੇਰੇ ਬਦਲੇ
ਸ਼ਾਵਾ-ਸ਼ਾਵਾ, ਨੀ ਆਵਾਂ-ਜਾਵਾਂ ਤੇਰੇ ਬਦਲੇ
ਬੱਲੇ-ਬੱਲੇ, ਨੀ ਆਵਾਂ-ਜਾਵਾਂ ਤੇਰੇ ਬਦਲੇ
ਸ਼ਾਵਾ-ਸ਼ਾਵਾ, ਨੀ ਆਵਾਂ-ਜਾਵਾਂ ਤੇਰੇ ਬਦਲੇ
ਹੋ, ਮੇਰਾ ਕੰਮ ਨਾ ਬਦਲ ਵਿੱਚ ਕੋਈ
ਆਵਾਂ-ਜਾਵਾਂ ਤੇਰੇ ਬਦਲੇ
ਸ਼ਾਵਾ-ਸ਼ਾਵਾ, ਨੀ ਆਵਾਂ-ਜਾਵਾਂ ਤੇਰੇ
ਨੀ ਮੇਰਾ ਕੰਮ ਨਾ ਬਦਲ ਵਿੱਚ ਕੋਈ
ਆਵਾਂ-ਜਾਵਾਂ ਤੇਰੇ ਬਦਲੇ
ਸ਼ਾਵਾ-ਸ਼ਾਵਾ, ਨੀ ਆਵਾਂ-ਜਾਵਾਂ ਤੇਰੇ ਬਦਲੇ

ਬੱਲੇ-ਬੱਲੇ, ਬਈ ਔਖੀ ਹੋ ਗਈ ਕੰਡ ਟੱਪਣੀ
ਬੱਲੇ-ਬੱਲੇ, ਬਈ ਔਖੀ ਹੋ ਗਈ ਕੰਡ ਟੱਪਣੀ
ਸ਼ਾਵਾ-ਸ਼ਾਵਾ, ਬਈ ਔਖੀ ਹੋ ਗਈ ਕੰਡ ਟੱਪਣੀ
ਸੋਹਣੇ ਯਾਰ ਦੇ ਕੁਵੇਲੇ ਅੱਖ ਮਾਰੀ
ਔਖੀ ਹੋ ਗਈ ਕੰਡ ਟੱਪਣੀ
ਸ਼ਾਵਾ-ਸ਼ਾਵਾ, ਬਈ ਔਖੀ ਹੋ ਗਈ ਕੰਡ ਟੱਪਣੀ
ਸੋਹਣੇ ਯਾਰ ਦੇ ਕੁਵੇਲੇ ਅੱਖ ਮਾਰੀ
ਔਖੀ ਹੋ ਗਈ ਕੰਡ ਟੱਪਣੀ
ਸ਼ਾਵਾ-ਸ਼ਾਵਾ, ਬਈ ਔਖੀ ਹੋ ਗਈ ਕੰਡ ਟੱਪਣੀ

ਬੱਲੇ-ਬੱਲੇ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਸ਼ਾਵਾ-ਸ਼ਾਵਾ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਬੱਲੇ-ਬੱਲੇ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਸ਼ਾਵਾ-ਸ਼ਾਵਾ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਨੀ ਮੁੰਡਾ ਸੁੱਕ ਗਿਆ ਚੰਦਨ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ
ਸ਼ਾਵਾ-ਸ਼ਾਵਾ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਹਾਏ, ਮੁੰਡਾ ਸੁੱਕ ਗਿਆ ਚੰਦਨ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ
ਸ਼ਾਵਾ-ਸ਼ਾਵਾ, ਨੀ ਤੇਰੇ ਪਿੱਛੇ ਗੋਰੀਏ ਰੰਨੇ
ਯੇ ਹਾਂ!

ਬੱਲੇ-ਬੱਲੇ, ਬਈ ਲੰਘ ਗਏ ਖੰਘੂਰਾ ਮਾਰਕੇ
ਸ਼ਾਵਾ-ਸ਼ਾਵਾ, ਬਈ ਲੰਘ ਗਏ ਖੰਘੂਰਾ ਮਾਰਕੇ
ਬੱਲੇ-ਬੱਲੇ, ਬਈ ਲੰਘ ਗਏ ਖੰਘੂਰਾ ਮਾਰਕੇ
ਸ਼ਾਵਾ-ਸ਼ਾਵਾ, ਬਈ ਲੰਘ ਗਏ ਖੰਘੂਰਾ ਮਾਰਕੇ
ਮੁੰਡੇ ਜੁੱਟਿਆਂ ਖਾਣ ਦੇ ਮਾਰੇ
ਲੰਘ ਗਏ ਖੰਘੂਰਾ ਮਾਰਕੇ
ਸ਼ਾਵਾ-ਸ਼ਾਵਾ, ਬਈ ਲੰਘ ਗਏ ਖੰਘੂਰਾ ਮਾਰਕੇ
ਮੁੰਡੇ ਜੁੱਟਿਆਂ ਖਾਣ ਦੇ ਮਾਰੇ
ਲੰਘ ਗਏ ਖੰਘੂਰਾ ਮਾਰਕੇ
ਸ਼ਾਵਾ-ਸ਼ਾਵਾ, ਬਈ ਲੰਘ ਗਏ ਖੰਘੂਰਾ ਮਾਰਕੇ

ਯੇ ਹਾਂ!
ਬੱਲੇ-ਬੱਲੇ, ਕਿ ਚੰਨ ਜਿਹੇ ਮੁੱਖ ਵਾਲੀਏ
ਸ਼ਾਵਾ-ਸ਼ਾਵਾ, ਕਿ ਚੰਨ ਜਿਹੇ ਮੁੱਖ ਵਾਲੀਏ
ਬੱਲੇ-ਬੱਲੇ, ਕਿ ਚੰਨ ਜਿਹੇ ਮੁੱਖ ਵਾਲੀਏ
ਸ਼ਾਵਾ-ਸ਼ਾਵਾ, ਕਿ ਚੰਨ ਜਿਹੇ ਮੁੱਖ ਵਾਲੀਏ
ਨੀ ਅੱਖ ਮਾਰਕੇ ਖੰਡਾ ਦਿਆਂ ਸੂਰਮਾ
ਚੰਨ ਜਿਹੇ ਮੁੱਖ ਵਾਲੀਏ
ਸ਼ਾਵਾ-ਸ਼ਾਵਾ, ਨੀ ਚੰਨ ਜਿਹੇ ਮੁੱਖ ਵਾਲੀਏ
ਨੀ ਅੱਖ ਮਾਰਕੇ ਖੰਡਾ ਦਿਆਂ ਸੂਰਮਾ
ਚੰਨ ਜਿਹੇ ਮੁੱਖ ਵਾਲੀਏ
ਸ਼ਾਵਾ-ਸ਼ਾਵਾ, ਨੀ ਚੰਨ ਜਿਹੇ ਮੁੱਖ ਵਾਲੀਏ

ਬੱਲੇ-ਬੱਲੇ, ਕਿ ਗੋਲੀ ਮਾਰੋ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਕਿ ਗੋਲੀ ਮਾਰੋ ਆਸ਼ਕਾਂ ਦੀ
ਬੱਲੇ-ਬੱਲੇ, ਕਿ ਗੋਲੀ ਮਾਰੋ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਕਿ ਗੋਲੀ ਮਾਰੋ ਆਸ਼ਕਾਂ ਦੀ
ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਗੋਲੀ ਮਾਰੋ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਕਿ ਗੋਲੀ ਮਾਰੋ ਆਸ਼ਕਾਂ ਦੀ
ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਗੋਲੀ ਮਾਰੋ ਆਸ਼ਕਾਂ ਦੀ
ਸ਼ਾਵਾ-ਸ਼ਾਵਾ, ਕਿ ਗੋਲੀ ਮਾਰੋ ਆਸ਼ਕਾਂ ਦੀ

ਬੱਲੇ-ਬੱਲੇ, ਕਿ ਭੂਆ ਜੀ ਨੇ ਸਾਗ ਟੋਲਿਆ
ਸ਼ਾਵਾ-ਸ਼ਾਵਾ, ਕਿ ਭੂਆ ਜੀ ਨੇ ਸਾਗ ਟੋਲਿਆ
ਬੱਲੇ-ਬੱਲੇ, ਕਿ ਭੂਆ ਜੀ ਨੇ ਸਾਗ ਟੋਲਿਆ
ਸ਼ਾਵਾ-ਸ਼ਾਵਾ, ਕਿ ਭੂਆ ਜੀ ਨੇ ਸਾਗ ਟੋਲਿਆ
ਜੀਹਨੂੰ ਪੱਗ ਬੰਨ੍ਹਣੀ ਨਾ ਆਵੇ
ਭੂਆ ਜੀ ਨੇ ਸਾਗ ਟੋਲਿਆ
ਸ਼ਾਵਾ-ਸ਼ਾਵਾ, ਕਿ ਭੂਆ ਜੀ ਨੇ ਸਾਗ ਟੋਲਿਆ
ਜੀਹਨੂੰ ਪੱਗ ਬੰਨ੍ਹਣੀ ਨਾ ਆਵੇ
ਭੂਆ ਜੀ ਨੇ ਸਾਗ ਟੋਲਿਆ
ਸ਼ਾਵਾ-ਸ਼ਾਵਾ, ਕਿ ਭੂਆ ਜੀ ਨੇ ਸਾਗ ਟੋਲਿਆ

ਬੱਲੇ-ਬੱਲੇ, ਨੀ ਤੋੜਕੇ ਜਵਾਬ ਦੇ ਦੇਈਏ
ਸ਼ਾਵਾ-ਸ਼ਾਵਾ, ਨੀ ਤੋੜਕੇ ਜਵਾਬ ਦੇ ਦੇਈਏ
ਬੱਲੇ-ਬੱਲੇ, ਨੀ ਤੋੜਕੇ ਜਵਾਬ ਦੇ ਦੇਈਏ
ਸ਼ਾਵਾ-ਸ਼ਾਵਾ, ਨੀ ਤੋੜਕੇ ਜਵਾਬ ਦੇ ਦੇਈਏ
ਪਿੱਛੇ ਲਾਉਂਦੇ ਨੂੰ ਆਈ ਨਾ ਕਦੀ ਲਾਰੇ
ਤੋੜਕੇ ਜਵਾਬ ਦੇ ਦੇਈਏ
ਸ਼ਾਵਾ-ਸ਼ਾਵਾ, ਨੀ ਤੋੜਕੇ ਜਵਾਬ ਦੇ ਦੇਈਏ
ਪਿੱਛੇ ਲਾਉਂਦੇ ਨੂੰ ਆਈ ਨਾ ਕਦੀ ਲਾਰੇ
ਤੋੜਕੇ ਜਵਾਬ ਦੇ ਦੇਈਏ
ਸ਼ਾਵਾ -

ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਜੇ ਮੈਂ ਜਾਣਦੀ ਜੱਟਾਂ ਦੇ ਵੱਸ ਪੈਣਾ
ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਜੇ ਮੈਂ ਜਾਣਦੀ ਜੱਟਾਂ ਦੇ ਵੱਸ ਪੈਣਾ
ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ

ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ (ਹੋ...)
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਬੱਲੇ-ਬੱਲੇ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ
ਸ਼ਾਵਾ-ਸ਼ਾਵਾ, ਕਿ ਗੋਹਾਂ ਘੂੜਾ ਪਹਿਲਾਂ ਸਿੱਖਦੀ



Credits
Writer(s): Satinder Sartaaj
Lyrics powered by www.musixmatch.com

Link