Pappleen (From "Sardaarji 2")

Suit ਪਾਉਣੋਂ ਹੱਟਗੀ ਤੂੰ ਪਾਪਲੀਨ ਦੇ (ਪਾਪਲੀਨ ਦੇ)
ਗੋਡੇ ਜੇ ਘਸਾਈ ਫਿਰੇਂ, ਬਿੱਲੋ jean ਦੇ (ਬਿੱਲੋ jean ਦੇ)
Suit ਪਾਉਣੋਂ ਹੱਟਗੀ ਤੂੰ ਪਾਪਲੀਨ ਦੇ
ਗੋਡੇ ਜੇ ਘਸਾਈ ਫਿਰੇਂ, ਬਿੱਲੋ jean ਦੇ
ਕਿਵੇਂ ਕੱਚ ਮੋਤੀ ਤੇਰਾ ਸੁੱਚਾ ਹੋਗਿਆ?

ਨੀ ਏਥੇ ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ

ਹਵਾ ਕਾਹਦੀ ਲੱਗੀ ਤੈਨੂੰ ਚੰਡੀਗੜ੍ਹ ਦੀ
ਸ਼ੀਸ਼ੇ ਮੂਹਰੇ pose ਜੇ ਬਣਾਕੇ ਖੜ੍ਹਦੀ

ਹਵਾ ਕਾਹਦੀ ਲੱਗੀ ਤੈਨੂੰ ਚੰਡੀਗੜ੍ਹ ਦੀ
ਸ਼ੀਸ਼ੇ ਮੂਹਰੇ pose ਜੇ ਬਣਾਕੇ ਖੜ੍ਹਦੀ
ਕਿਵੇਂ ਰੁੱਤਬਾ ਰਕਾਨੇ ਤੇਰਾ ਉੱਚਾ ਹੋਗਿਆ?
(ਰੁੱਤਬਾ ਰਕਾਨੇ ਤੇਰਾ ਉੱਚਾ ਹੋਗਿਆ)

ਨੀ ਏਥੇ ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ

ਹੁਣ ਨਾ ਤੂੰ ਪਾਵੇਂ ਗੁੱਤਾਂ ਵਿੱਚ ਡੋਰੀਆਂ
ਮਿੱਠੀਆਂ ਨੀਂ ਗਲ੍ਹਾਂ ਗੰਨੇ ਦੀਆਂ ਪੋਰੀਆਂ

ਹੋ, ਹੁਣ ਨਾ ਤੂੰ ਪਾਵੇਂ ਗੁੱਤਾਂ ਵਿੱਚ ਡੋਰੀਆਂ
ਮਿੱਠੀਆਂ ਨੀਂ ਗਲ੍ਹਾਂ ਗੰਨੇ ਦੀਆਂ ਪੋਰੀਆਂ
ਸਾਡੇ ਲਈ ਪਿਆਰ ਐਵੇਂ ਮੁੱਚਾ ਹੋਗਿਆ
(ਸਾਡੇ ਲਈ ਪਿਆਰ ਐਵੇਂ ਮੁੱਚਾ ਹੋਗਿਆ)

ਨੀ ਏਥੇ ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ
ਜੱਟ ਦਾ ਪਜਾਮਾਂ ਕੁੜੇ ਉੱਚਾ ਹੋਗਿਆ



Credits
Writer(s): Jatinder Shah, Ranbir Singh
Lyrics powered by www.musixmatch.com

Link