Rumaal (From "Sardaarji 2")

ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

੧੦੦ watt ਦੇ bulb ਵਾਂਗੂ ਫਿਰੇ ਲਿਸ਼ਕੀਂ
ਤੇਰੇ ਪਿੱਛੇ ਮਾਮਲੇ ਨੇ ਜਿੱਠੇ risky
ਤੈਨੂੰ ਪਾਉਣ ਦੇ plan ਵਿੱਚ ਘੁੰਮਦਾ

ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਅੱਖਾਂ ਵਿੱਚ ਰੱਖਦੀ ਬਰੂਦ ਜਿਹਾ ਸੁਰਮਾ
ਜਵਾਨੀ ਪੂਰੀ ਛਲਕੇ
ਉਤੋਂ ਜ਼ੁਲਫਾਂ ਮੁਲਾਇਮ ਕਰ ਛੱਡੀਆਂ
ਰਕਾਨੇ, ਨੀ ਤੂੰ Kesh Nikhar ਮਲ਼-ਮਲ਼ ਕੇ
Kesh Nikhar ਮਲ਼-ਮਲ਼ ਕੇ

ਗੱਲਾਂ ਧੁੱਪ ਨਾਲ਼ ਹੋਈਆਂ ਚਿੱਟੀਆਂ
ਜਿਵੇਂ ਹੁੰਦਾ ਏ ਨਿਖਾਰ ਕੱਚੀ ਖੁੰਬ ਦਾ
ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਹੋ, ਕਰ ਹੀ ਦੇਣੀ ਆ ਤੈਨੂੰ ਦਿਲ ਵਾਲ਼ੀ ਗੱਲ
ਨੀ ਦਿਲੇਰੀ ਜਿਹੀ ਭਰ ਕੇ
ਜਿਹੜੇ ਤੇਰੇ ਪਿੱਛੇ ਫਿਰਦੇ ਬਣਾਈ ਬਿੱਲੋ line'an
ਨੀ ਮੈਂ ਰੱਖ ਦੇਣੇ ਇੱਕ ਪਾਸੇ ਕਰ ਕੇ
ਰੱਖ ਦੇਣੇ ਇੱਕ ਪਾਸੇ ਕਰ ਕੇ

ਓ, ਤੇਰੇ ਆਸ਼ਕ ਨਾ ਰਹਿਣ ਦੇਣੇ ਨੀ
ਮੁੰਡਾ ਬੂਰੀਆਂ ਦੇ ਡੋਕੇ ਫਿਰੇ ਚੁੰਗਦਾ
ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਗੱਭਰੂ ਦਾ ਚੈਨ ਗਿਆ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ



Credits
Writer(s): Nick Dhammu, Ranbir Singh
Lyrics powered by www.musixmatch.com

Link