Nachange Saari Raat

Dance, dance everybody
Gettin' hot in the party
Come on, come on start feeling
Dance, dance everybody

Dance, dance everybody
Gettin' hot in the party
Come on, come on start feeling
Dance, dance everybody

ਭੰਗੜੇ ਦੀ queen ਮੈਂ ਤਾਂ, ਕੁੜੀ so ਹਸੀਨ ਮੈਂ ਤਾਂ
ਮੇਰੀ ਹੈ ਗ਼ਜ਼ਬ ਗੱਲਬਾਤ
Figure ਹੈਗਾ ਘੈਂਟ ਮੇਰਾ, ਠੁਮਕਾ excellent ਮੇਰਾ
Groovy-groovy हो जा मेरे साथ

ਭੰਗੜੇ ਦੀ queen ਮੈਂ ਤਾਂ, ਕੁੜੀ so ਹਸੀਨ ਮੈਂ ਤਾਂ
ਮੇਰੀ ਹੈ ਗ਼ਜ਼ਬ ਗੱਲਬਾਤ
Figure ਹੈਗਾ ਘੈਂਟ ਮੇਰਾ, ਠੁਮਕਾ excellent ਮੇਰਾ
Groovy-groovy हो जा मेरे साथ

ਨਚਾਂਗੇ ਸਾਰੀ ਰਾਤ, ਸੋਹਣਿਓ ਵੇ
ਨਚਾਂਗੇ ਸਾਰੀ ਰਾਤ, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार

ਨਚਾਂਗੇ ਸਾਰੀ ਰਾਤ, ਸੋਹਣਿਓ ਵੇ
ਨਚਾਂਗੇ ਸਾਰੀ ਰਾਤ, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार

ਇਹ ਝਾਂਜਰਾਂ ਦਾ sound 'ਤੇ ਹਿਲਦਾ ground
ਮੈਂ ਛਮ-ਛਮ ਨੱਚਦੀ ਫਿਰਾਂ
ਅੱਖ ਮੇਰੀ tight, ਜਾਵਾਂ ਮੈਂ left-right
ਕਿ ਮੁੰਡਿਆਂ ਤੋਂ ਬੱਚਦੀ ਫਿਰਾਂ

ਮੁੰਡਾ होगा वो तो lucky, जिसके लिए तूने रखी
अपने ये आँखों की शराब
ਦਿਲ ਮੇਰਾ ਠੀਕ ਹੈਗਾ, ਇਸ਼ਕ 'ਚ weak ਹੈਗਾ
कर दे तू इसको ख़राब

ਨਚਾਂਗੇ ਸਾਰੀ ਰਾਤ, ਸੋਹਣਿਓ ਵੇ
ਨਚਾਂਗੇ ਸਾਰੀ ਰਾਤ, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार

दारू भर लो मग्गों में, पार्टियों में, पबों में
Beat बजे जब मीतों की
सब झूम उठेंगे क्लबों में

दारू भर लो मग्गों में, पार्टियों में, पबों में
Beat बजे जब मीतों की
सब झूम उठेंगे क्लबों में

Dance, dance everybody
Gettin' hot in the party
Come on, come on start feeling
Dance, dance everybody

Dance, dance everybody
Gettin' hot in the party
Come on, come on start feeling
Dance, dance everybody

ਕੁੜੀ ਏ ਤੂੰ fine, अब दे-दे मुझे line
ਮੈਂ ਤੇਰੇ ਨਾਲ ਜੱਚਦਾ ਬੜਾ
ਵੱਜਦਾ ਹੈ band, तू दे-दे मुझे hand
Floor पे मैं कब से खड़ा

ना ज़िद very much करी, मुझको ना touch करी
कर ले control जज़्बात
फिर भी जो ना माने दिल, करता जाए तुझको kill
थाम ले तू आ के मेरा हाथ

We'll stay up all night, ਸੋਹਣਿਓ ਵੇ
I'm stay up all night, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार

ਨਚਾਂਗੇ ਸਾਰੀ ਰਾਤ, ਸੋਹਣਿਓ ਵੇ
ਨਚਾਂਗੇ ਸਾਰੀ ਰਾਤ, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार

ਨਚਾਂਗੇ ਸਾਰੀ ਰਾਤ, ਸੋਹਣਿਓ ਵੇ
ਨਚਾਂਗੇ ਸਾਰੀ ਰਾਤ, ਸੋਹਣਿਓ ਵੇ
कर लो थोड़ा सा प्यार, ਸੋਹਣਿਓ ਵੇ
कर लो थोड़ा सा प्यार



Credits
Writer(s): Kumaar, Meet Bros Anjjan
Lyrics powered by www.musixmatch.com

Link