Vagdi Si Raavi (Traditional)

ਹੋ, ਵਗਦੀ ਸੀ ਰਾਵੀ, ਮਾਹੀ ਵੇ
ਵਿੱਚ ਫੁੱਲ ਕਪਾਹੀ ਦਾ, ਡੋਲਾ
ਹੋ, ਵਗਦੀ ਸੀ ਰਾਵੀ, ਮਾਹੀ ਵੇ
ਵਿੱਚ ਫੁੱਲ ਕਪਾਹੀ ਦਾ, ਡੋਲਾ
ਜੇ ਮੈਂ ਨਾ ਜੰਮਦੀ, ਚੰਨ ਵੇ
ਤੂੰ ਕਿੱਥੋਂ ਵਿਆਹੀ ਦਾ, ਡੋਲਾ?
ਜੇ ਮੈਂ ਨਾ ਜੰਮਦੀ, ਮਾਹੀ ਵੇ
ਤੂੰ ਕਿੱਥੋਂ ਵਿਆਹੀ ਦਾ, ਡੋਲਾ?
ਜੇ ਮੈਂ ਨਾ ਜੰਮਦੀ, ਮਾਹੀ ਵੇ
ਤੂੰ ਕਿੱਥੋਂ ਵਿਆਹੀ ਦਾ, ਡੋਲਾ?

ਹੋ, ਵਗਦੀ ਸੀ ਰਾਵੀ, ਚੰਨ ਵੇ
ਵਿੱਚ ਦੋ ਫੁੱਲ ਪੀਲੇ ਡੋਲਾ
ਜੀ ਵਗਦੀ ਸੀ ਰਾਵੀ, ਚੰਨ ਵੇ
ਵਿੱਚ ਦੋ ਫੁੱਲ ਪੀਲੇ, ਡੋਲਾ
ਇਕ ਫੁੱਲ ਮੰਗੀਆਂ, ਚੰਨ ਵੇ
ਕਿਉਂ ਪਿਆ ਦਲੀਲੇ, ਡੋਲਾ?
ਇਕ ਫੁੱਲ ਮੰਗੀਆਂ, ਚੰਨ ਵੇ
ਕਿਉਂ ਪਿਆ ਦਲੀਲੇ, ਡੋਲਾ?
ਅਸਾਂ ਇਕ ਫੁੱਲ ਮੰਗੀਆਂ, ਚੰਨ ਵੇ
ਕਿਉਂ ਪਿਆ ਦਲੀਲੇ, ਡੋਲਾ?

ਰਾਵੀ ਹਿੱਲੇ-ਝੱਲੇ
ਚੰਨਾ ਹਿੱਲੇ-ਝੱਲੇ
ਜਿਹਲਮ ਚੁੱਪ-ਚੁਪੀਤਾ
ਨੀ ਤੂੰ ਇਹਨੂੰ ਕਿਉਂ ਪੀਤਾ? ਹਾਂ!
ਰਾਵੀ ਹਿੱਲੇ-ਝੱਲੇ
ਚੰਨਾ ਹਿੱਲੇ-ਝੱਲੇ
ਜਿਹਲਮ ਚੁੱਪ-ਚੁਪੀਤਾ
ਨੀ ਤੂੰ ਇਹਨੂੰ ਕਿਉਂ ਪੀਤਾ?
ਸਤਲੁਜ ਪਿਆ ਨੱਚੇ
ਨੀ ਬੋਲ ਡਾਢੇ ਸੱਚੇ
ਬਿਆਸ ਪਾਵੇ ਗਿੱਧਾ
ਨੀ ਸਾਡਾ ਰਾਵੀ ਸਿੱਧਾ
ਤਖਤ ਹਜ਼ਾਰੇ ਰਾਖੀ ਕਰੇ ਲਹੌਰ ਸ਼ਹਿਰ ਦਾ ਕੁੱਤਾ
ਤਖਤ ਹਜ਼ਾਰੇ ਰਾਖੀ ਕਰੇ ਲਹੌਰ ਸ਼ਹਿਰ ਦਾ ਕੁੱਤਾ
ਅੰਬਰਸਰ ਵਿੱਚ ਬਾਣੀ ਚੱਲਦੇ, ਤੂੰ ਕਿਉਂ, ਮਿੱਤਰਾਂ, ਸੁੱਤਾ?
ਵੇ ਉੱਠ ਜਾ, ਉੱਠ ਜਾ
ਵੇ ਬਾਣੀ ਪੜ੍ਹ ਲੈ
ਵੇ ਡਲੀਆਂ ਫੜ ਲੈ
ਵੇ ਸਜਦੇ ਕਰ ਲੈ!



Credits
Writer(s): Satinder Sartaaj
Lyrics powered by www.musixmatch.com

Link