High Rated Gabru-Ban Ja Rani (from "T-Series Mixtape Punjabi")

ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ-ਕੋਲ
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ-ਕੋਲ

ਆਜਾ ਨੀ ਆਜਾ, ਸੋਹਣੀ
ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ, ਸੋਹਣੀ
ਆਜਾ ਮੇਰੇ ਦਿਲ ਦੇ ਕੋਲ

ਹਾਏ ਨੀ, ਹਾਏ, ਨਖਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ, ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ, ਹਾਏ, ਨਖਰਾ ਮੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ, ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ, ਓਏ

ਇੱਸ਼ਕ ਬੁਲਾਵਾ ਮੈਂਨੂੰ ਤੇਰੇ ਨਾਮ ਦਾ ਆਯਾ ਵੇ
ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂੰ ਆਯਾ ਵੇ
Guru ਦੇ ਹਾਏ, ਦਿਲ ਤੇ ਦਿਮਾਗ ਉਤੇ ਛਾ ਗਈ
Beautiful ਹੋਜੂੰ, ਜੇ ਤੂੰ ਜ਼ਿੰਦਗੀ ਚ ਆ ਗਈ

Guru ਦੇ ਹਾਏ, ਦਿਲ ਤੇ ਦਿਮਾਗ ਉਤੇ ਛਾ ਗਈ
Beautiful ਹੋਜੂੰ ਜੇ ਤੂੰ ਜ਼ਿੰਦਗੀ ਚ ਆ ਗਈ
ਮੇਰੇ ਪਿੱਛੇ ਦੁਨੀਆਦਾਰੀ ਛੱਡ ਤੂੰ ਆਯਾ ਵੇ

ओ, सुन मेरी रानी, रानी
बन मेरी रानी, रानी
ਦਿਲ ਦੀ ਹਾਏ ਜਗੀਰ ਤੇ ਤੇਰਾ ਮੈਂ ਨਾਂ ਲਿਖਵਾ ਦੂੰਗਾ
ਬਨ ਜਾ ਤੂੰ ਮੇਰੀ ਰਾਨੀ, ਤੈਨੂੰ ਮਹਲ ਦੰਵਾ दूँगा

ਨੱਕ ਵਿੱਚ ਪਾਯਾ ਕੋਕਾ ਕਹਰ ਕਮਾਉਂਦਾ ਆ
ਹੱਥ ਵਿੱਚ ਪਾਯਾ ਚੂੜਾ ਹੱਥ ਵੀ ਨਾ ਆਉਂਦਾ ਆ
ਨੱਕ ਵਿੱਚ ਪਾਯਾ ਕੋਕਾ ਕਹਰ ਕਮਾਉਂਦਾ ਆ
ਹੱਥ ਵਿੱਚ ਪਾਯਾ ਚੂੜਾ ਹੱਥ ਵੀ ਨਾ ਆਉਂਦਾ ਆ

ਰਾਤਾਂ ਨੂੰ ਉਠ-ਉਠ ਕੇ ਸੋਚਾਂ ਬਾਰੇ ਤੇਰੇ ਵੇ
सुन मेरी रानी, रानी
बन मेरी रानी, रानी
ਹਾਂ ਕਰਦੇ ਤੂੰ ਮੈਂਨੂੰ
ਮੈਂ ਦੁਨੀਆ ਨੂੰ ਹਿਲਾ ਦੂੰਗਾ

ਤੇਰੇ ਬਿਨ ਨਹੀ ਮੈਂ ਜੀਣਾ, ਮਰ ਹੀ ਜਾਣਾ
Baby, you're the one
ਕਿੰਨੀ ਸੋਹਣੀ ਲੱਗਦੀ, ਸੌਂਹ ਹਾਏ ਰੱਬ ਦੀ
You hotter than the sun

ਤੇਰੇ ਬਿਨ ਨਹੀ ਮੈਂ ਜੀਣਾ, ਮਰ ਹੀ ਜਾਣਾ
बन जा तू मेरी रानी
ਕਿੰਨੀ ਸੋਹਣੀ ਲੱਗਦੀ, ਸੌਂਹ ਹਾਏ ਰੱਬ ਦੀ
बन मेरी महबूबा

ਤੇਰੇ ਬਿਨ ਨਹੀ ਮੈਂ ਜੀਣਾ, ਮਰ ਹੀ ਜਾਣਾ ਆ
बन जा तू मेरा जानी
ਹਾਂ, ਮੈਂ ਸੋਹਣੀ ਲੱਗਦੀ, ਸੌਂਹ ਹਾਏ ਰੱਬ ਦੀ
ਤੈਨੂੰ ਮਹਲ ਦੰਵਾ ਦੂੰਗਾ

ਹਾਏ ਨੀ, ਹਾਏ, ਨਖਰਾ ਮੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ, ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ, ਹਾਏ, ਨਖਰਾ ਮੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ, ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਣ-ਗਿਣ ਲੱਕ ਦੇ ਹੁਲਾਰੇ, ਓਏ



Credits
Writer(s): Abhijit Sharad Vaghani, Rajat Nagpal, Manjeet Ral, Haji Springer, Gursharanjot Randhawa
Lyrics powered by www.musixmatch.com

Link