High Rated Gabru Remix

(Yeah, yeah)
(Oh-oh-oh)
(Yeah, yeah)

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ

ਹਾਂ-ਹਾਂ, ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ
(ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ)
(ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ)

Daily ਦੇ ਕਿੰਨੇ ਮਰਦੇ ਨੇ
ਤੇ ਕਿੰਨੇ ਪਹਿਲਾਂ ਤੂੰ ਮਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ

ਨਖ਼ਰਾ, ਨਖ਼ਰਾ, ਨਖ਼ਰਾ ਨੀ
High rated ਗੱਭਰੂ ਨੂੰ ਮਾਰੇ
ਨਖ਼ਰਾ, ਨਖ਼ਰਾ, ਨਖ਼ਰਾ ਨੀ
High rated ਗੱਭਰੂ ਨੂੰ ਮਾਰੇ

ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ

ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
(ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ)
(ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ)

ਤੇਰੇ 'ਤੇ ਸ਼ਰਤਾਂ ਲਾ-ਲਾ ਕੇ
ਰੋਜ਼ ਕਿੰਨੇ ਨੇ ਹਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ

(Yeah, yeah)
(Oh-oh-oh)
(Yeah, yeah)

ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ ਆ
Baby, you're the one
ਕਿੰਨੀ ਸੋਹਣੀ ਲਗਦੀ, ਸੌਂਹ ਹਾਏ ਰੱਬ ਦੀ
You hotter than the sun

ਹਾਂ, ਸੱਚੀ-ਮੁੱਚੀ ਹੁਣ ਤੈਨੂੰ love ਕਰਦਾ
ਦਿਲ ਵਾਲੀ ਗੱਲ ਕਹਿਣੋਂ ਦਿਲ ਡਰਦਾ
ਬਣ ਮੇਰੀ, ਬਣ ਮੇਰੀ queen, ਸੋਹਣੀਏ
ਦੇਖ ਕੱਲਾ ਜੱਟ ਤੇਰਾ king ਵਰਗਾ
(ਦੇਖ ਕੱਲਾ ਜੱਟ ਤੇਰਾ king ਵਰਗਾ)

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਨਖ਼ਰਾ, ਨਖ਼ਰਾ, ਨਖ਼ਰਾ ਨੀ
High rated ਗੱਭਰੂ ਨੂੰ ਮਾਰੇ
ਨਖ਼ਰਾ, ਨਖ਼ਰਾ, ਨਖ਼ਰਾ ਨੀ
High rated ਗੱਭਰੂ ਨੂੰ ਮਾਰੇ



Credits
Writer(s): Guru Randhawa
Lyrics powered by www.musixmatch.com

Link