Thug Life

ਤੇਰੇ ਨਾਲ ਦਿਲ ਲਾ ਲਿਆ
ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ
ਤੇਰੇ ਨਾਲ ਦਿਲ ਲਾ ਲਿਆ
ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ

ਠੱਗ life ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂੰ long time ਮੰਗਦੀ ਐਂ ਯਾਰੀਆਂ
ਠੱਗ life ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂੰ long time ਮੰਗਦੀ ਐਂ ਯਾਰੀਆਂ
ਠੱਗ life ਦੇਖ ਜੱਟ ਦੀ
ਨੀ ਠੱਗ life ਦੇਖ ਜੱਟ ਦੀ

ਤੇਰੇ Ratatouille ਮੂੰਹ ਨੂੰ ਲੱਗ ਗਈ
ਤੇਰੇ future 'ਚ ਬਾਹਰਲੇ plan ਨੇ
ਮੁੰਡਾ ਕਰਜੇ ਦੇ ਥੱਲੇ ਲਾ ਦੇਣਾ
ਨੀ ਤੇਰੀ ਮੰਗਈ ਇੱਕ gold ਦੀ chain ਨੇ

ਜੇ ਝੋਨੇ ਆ ਤੇ dollar ਮਿਲੇ
ਨੀ white-white collar ਮਿਲੇ
ਸਾਡੇ ਵੱਟਾਂ ਨਾਲ ਖੜਨ ferrari'an

ਠੱਗ life ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂੰ long time ਮੰਗਦੀ ਐਂ ਯਾਰੀਆਂ
ਠੱਗ life ਦੇਖ ਜੱਟ ਦੀ
ਨੀ ਠੱਗ life ਦੇਖ ਜੱਟ ਦੀ

ਚਿੱਤ ਕਰਦਾ colony ਕੱਟਦਾਂ
6 ਕਿਲਿਆਂ ਦੇ ਵੇਚਦਾਂ ਪਲਾਟ ਮੈਂ

ਪਾਲਾਂ hotel ਮੈਂ 5-star ਨੀ
ਹੋ ਜਾਵਾਂ ਨੀ ਅਮੀਰ ਰਾਤੋਂ-ਰਾਤ ਮੈਂ
6-6 bodyguard ਹੋਣ ਨੀ
ਓ, ਤੁਰਾਂ ਚੱਕ-ਚੱਕ ਧੋਣ ਨੀ
ਆ, Ranbir ਦੇ dream ਲਾਉਣ ਤਾਰੀਆਂ

ਠੱਗ life ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂੰ long time ਮੰਗਦੀ ਐ ਯਾਰੀਆਂ
ਠੱਗ life ਦੇਖ ਜੱਟ ਦੀ
ਨੀ ਠੱਗ life ਦੇਖ ਜੱਟ ਦੀ



Credits
Writer(s): Jeffrey T. Porcaro, Henrik Johan Korpi, David F. Paich, Paul Bryan Dobbs
Lyrics powered by www.musixmatch.com

Link