Gal Baat

ਹੋ, ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ
(ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ)
ਕੁੜੀਆਂ 'ਚ ਜੀਹਦੀ ਨਾ ਲੜਾਈ ਮੁੱਕਦੀ

ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ
ਕੁੜੀਆਂ 'ਚ ਜੀਹਦੀ ਨਾ ਲੜਾਈ ਮੁੱਕਦੀ
ਹੱਦ ਜੋ ਸ਼ੁਦਾਈਪੁਣੇ ਦੀ ਆ ਮੁੱਕਦੀ
ਚੇਲਿਆਂ 'ਚ ਓਦੋਂ ਗੁਰੂ-ਗੁਰੂ ਹੁੰਦੀ ਆ

ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ... (ਗੱਲਬਾਤ)
ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ

Borkan Omar ਦੇ ਜਿਹਾ ਗੱਭਰੂ
Government ਫਿਰਦੀ ਆ ban ਲਾਉਣ ਨੂੰ
Hollywood ਵਾਲਿਆਂ 'ਚ talk ਚੱਲਦੀ
ਮਿੱਤਰਾਂ ਨਾ' ਫਿਰਦੇ ਆ sign ਹੋਣ ਨੂੰ

Share market ਵਾਂਗੂ ਚੜ੍ਹੇ ਗੱਭਰੂ
Top ਦੀ currency ਜਿਵੇਂ Euro ਹੁੰਦੀ ਆ

ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ... (ਗੱਲਬਾਤ)
ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ

ਚੌੜਾ-ਚੌੜਾ ਸੀਨਾਂ ਨੀਂ ਪਹਾੜ ਵਰਗਾ
ਕਰਦਾ ਕਮੀਜ਼ਾਂ ਦੇ ਆ ਕਾਜ ਢਿੱਲੇ ਨੀਂ
ਓ, ਰੱਖਦਾ ਡਰਾਉਣ ਲਈ ਨਾ gun, ਰਾਣੀਏਂ
ਦਬਕੇ ਨਾ' ਕਰ ਦਿੰਦਾ ਲੀੜੇ ਗਿੱਲੇ ਨੀਂ

ਓ, fake ਪੁਣੇ ਤੋਂ ਆ Ranbir ਦੂਰ ਨੀਂ
ਜਿੰਨੀਂ ਗੱਲ ਕੀਤੀ ਉਹ true ਹੁੰਦੀ ਆ

ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਜਿੱਥੇ ਲੋਕੀਂ ਗੱਲਬਾਤ ਬੰਦ ਕਰਦੇ
ਮਿੱਤਰਾਂ ਦੀ ਗੱਲਬਾਤ... (ਗੱਲਬਾਤ)
ਓ, ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ



Credits
Writer(s): Diljit Dosanjh
Lyrics powered by www.musixmatch.com

Link