Tere Bin (From "Simmba")

ओ, रे, पिया
ਮੈਂ ਤਾਂ ਤੇਰੇ ਲਈ ੧੦੦ ਰਾਤਾਂ ਜਗੂੰ
ਜਿੱਥੇ ਜਾਵੇ ਤੂੰ, ਓਥੇ ਜਾਵੇ ਦਿਲ
ਦੱਸ, ਕੀ ਮੈਂ ਕਰੂੰ?

ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ
ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ
ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ
ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ

ਮੈਂ ਤਾਂ ਤੇਰੇ ਨਾਲ ਰਹਿਣਾ, ਮਾਨ ਇੰਨਾ ਮੇਰਾ ਕਹਿਣਾ
ਮੇਰੀ ਅੱਖੀਓਂ ਸੇ ਹੋਨਾ ਕਦੀ ਦੂਰ ਨਾ

ਤੇਰੇ ਬਿਨ, ਤੇਰੇ ਬਿਨ
ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ
ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ
ਸਬ ਛੱਡ ਜਾਏਂ, ਤੂੰ ਨਾ ਮੈਂਨੂੰ ਛੋੜਨਾ
ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ

(ਨਹੀਂ ਲੱਗਦਾ, ਨਹੀਂ ਲੱਗਦਾ, ਨਹੀਂ ਲੱਗਦਾ)
(ਹੋ, ਨਹੀਂ ਲੱਗਦਾ, ਨਹੀਂ ਲੱਗਦਾ, ਨਹੀਂ ਲੱਗਦਾ)

तेरे संग-संग रह के मैं रंग जाऊँ तेरे रंग
तेरी नींद से ख्वाब मैं अपना जोड़ लूँ
तू साथ ना हो, तो चार कदम ना चल पाऊँ
तेरी राह पे राह मैं अपनी मोड़ दूँ

ओ, जग ਭੁੱਲ जाए मुझे, तुम नहीं भूलना
तेरे संग जीना मेरा, तेरे संग ढलना
सच्ची चाहतों का होता कोई मोल ना

ਤੇਰੇ ਬਿਨ, ਤੇਰੇ ਬਿਨ
ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਨਾ
ਕੇ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਨਾ
ਸਬ ਛੱਡ ਜਾਏਂ, ਤੂੰ ਨਾ ਮੈਂਨੂੰ ਛੋੜਨਾ
ਕੇ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਨਾ

(ਜਾਣੀਆਂ, ਹਾਣੀਆਂ)
(ਤੂੰ ਵੀ ਸਿਖ ਕਦੀ ਦੁੱਖ-ਸੁੱਖ ਫੋਲਨਾ)

(ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ)
(ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ)
(ਸਬ ਛੱਡ ਜਾਏਂ, ਤੂੰ ਨਾ ਮੈਂਨੂੰ ਛੋੜਨਾ)
(ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ, ਢੋਲਣਾ)



Credits
Writer(s): Tanishk Bagchi, Rashmi Virag
Lyrics powered by www.musixmatch.com

Link