Pucheya Na Karo - Studio

ਮੈਨੂੰ ਸਾਹ ਵੀ ਨਾ ਆਵੇ, ਮੈਂ ਸੱਚ ਕਹਿਨੀ ਆਂ
ਦਿਲ ਦੁਖਦਾ ਏ ਮੇਰਾ, ਮੈਂ ਰੋ ਪੈਨੀ ਆਂ
ਮੈਨੂੰ ਸਾਹ ਵੀ ਨਾ ਆਵੇ, ਮੈਂ ਸੱਚ ਕਹਿਨੀ ਆਂ
ਦਿਲ ਦੁਖਦਾ ਏ ਮੇਰਾ, ਮੈਂ ਰੋ ਪੈਨੀ ਆਂ

ਮੈਂ ਉਹਦਾ ਨਾਂ ਨਹੀਂ ਲੈਣਾ, ਨਾ ਉਹਨੂੰ ਮਾੜਾ ਕਹਿਣਾ
ਜੀਹਨੇ ਦਿਲੋਂ ਕੱਢਿਆ, ਪੁੱਛਿਆ ਨਾ ਕਰੋ
ਮੈਂ ਉਹਦਾ ਨਾਂ ਨਹੀਂ ਲੈਣਾ, ਨਾ ਉਹਨੂੰ ਮਾੜਾ ਕਹਿਣਾ
ਜੀਹਨੇ ਦਿਲੋਂ ਕੱਢਿਆ, ਪੁੱਛਿਆ ਨਾ ਕਰੋ

ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ
ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ

ਜੋ ਕੁੱਝ ਸੀ ਮੇਰੇ ਕੋਲ, ਸੱਭ ਕੁੱਝ ਲੁੱਟਿਆ
ਮੈਂ ਖੁਸ਼ ਆਂ ਕਿ ਉਹਦੇ ਹੱਥੋਂ ਦਿਲ ਟੁੱਟਿਆ
ਜੋ ਕੁੱਝ ਸੀ ਮੇਰੇ ਕੋਲ, ਸੱਭ ਕੁੱਝ ਲੁੱਟਿਆ
ਮੈਂ ਖੁਸ਼ ਆਂ ਕਿ ਉਹਦੇ ਹੱਥੋਂ ਦਿਲ ਟੁੱਟਿਆ

ਪਤਾ ਨਹੀਂ ਉਹ ਕਿੱਥੇ, ਉਹ ਖੁਸ਼ ਰਵੇ ਜਿੱਥੇ
ਮੈਂ ਤਾਂ ਪੱਲਾ ਅੱਡਿਆ, ਪੁੱਛਿਆ ਨਾ ਕਰੋ
ਪਤਾ ਨਹੀਂ ਉਹ ਕਿੱਥੇ, ਉਹ ਖੁਸ਼ ਰਵੇ ਜਿੱਥੇ
ਮੈਂ ਤਾਂ ਪੱਲਾ ਅੱਡਿਆ, ਪੁੱਛਿਆ ਨਾ ਕਰੋ

ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ
ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ

ਭਾਵੇਂ ਲੱਖ ਬੁਰਾ, ਬੇਕਦਰ, ਬੇਵਫ਼ਾ, ਬੇਹਯਾ Jaani
ਤਾਂ ਵੀ ਮੈਨੂੰ ਚੰਗਾ ਲਗਦਾ, ਮੇਰਾ ਖੂਨ, ਮੇਰਾ ਸਾਹ Jaani

ਦੁਆਵਾਂ ਉਹਨੂੰ ਦਵਾਂ, ਨਾ ਬੁਰਾ ਉਹਨੂੰ ਕਹਵਾਂ
ਜੀਹਨੇ ਮੈਨੂੰ ਛੱਡਿਆ, ਪੁੱਛਿਆ ਨਾ ਕਰੋ
ਦੁਆਵਾਂ ਉਹਨੂੰ ਦਵਾਂ, ਨਾ ਬੁਰਾ ਉਹਨੂੰ ਕਹਵਾਂ
ਜੀਹਨੇ ਮੈਨੂੰ ਛੱਡਿਆ, ਪੁੱਛਿਆ ਨਾ ਕਰੋ

ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ
ਮੈਨੂੰ ਕੀਹਨੇ, ਕਿੱਦਾਂ, ਕਦੋਂ ਤੇ ਕਿਉਂ ਛੱਡਿਆ
ਮੈਨੂੰ ਪੁੱਛਿਆ ਨਾ ਕਰੋ

ਮੈਨੂੰ ਸਾਹ ਵੀ ਨਾ ਆਵੇ, ਮੈਂ ਸੱਚ ਕਹਿਨੀ ਆਂ
ਦਿਲ ਦੁਖਦਾ ਏ ਮੇਰਾ, ਮੈਂ ਰੋ ਪੈਨੀ ਆਂ



Credits
Writer(s): B Praak, Jaani
Lyrics powered by www.musixmatch.com

Link