Rabb Jaane

ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ
ਬਿਨ ਤੇਰੇ ਪਾਲ ਨਹੀਂ ਰਹਿਣਾ ਮੈਂ
ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ
ਬਿਨ ਤੇਰੇ ਪਾਲ ਨਹੀਂ ਰਹਿਣਾ ਮੈਂ

ਸ਼ਾਮ ਤੇ ਮੈਚਾਂ ਪਤੰਗੇ ਸਾਰਾ ਜਾਗ ਜਾਣੇ
ਸ਼ਾਮ ਤੇ ਮੈਚਾਂ ਪਤੰਗੇ ਸਾਰਾ ਜਾਗ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ)
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ)

ਹੋ ਰੱਬ ਜਾਣੇ, ਹੋ ਰੱਬ ਜਾਣੇ
ਹੋ ਰੱਬ ਜਾਣੇ, ਰੱਬ ਜਾਣੇ
ਹੋ ਰੱਬ ਜਾਣੇ, ਹੋ ਰੱਬ ਜਾਣੇ
ਹੋ ਰੱਬ ਜਾਣੇ, ਹੋ ਰੱਬ ਜਾਣੇ

ਤੇਰੇ ਲਈਏ ਲੜਨਾ ਤਕਦੀਰ ਨਾਲ
ਹੱਸਕੇ ਮੈਂ ਲਾਦੂੰਗਾ
ਦੁੱਖ ਜੇ ਕੋਈ ਆਯਾ ਤੇਰੇ ਵਾਲ ਨੂੰ
ਸਾਮਣੇ ਮੈਂ ਖਾਦੂੰਗਾ

ਤੇਰੇ ਲਈਏ ਲੜਨਾ ਤਕਦੀਰ ਨਾਲ
ਹੱਸਕੇ ਮੈਂ ਲਾਦੂੰਗਾ
ਦੁੱਖ ਜੇ ਕੋਈ ਆਯਾ ਤੇਰੇ ਵਾਲ ਨੂੰ
ਸਾਮਣੇ ਮੈਂ ਖਾਦੂੰਗਾ

ਤੇਰਾ ਨਾ ਲਾਏ ਚਾਲਾਂ ਹਵਾਵਾਂ
ਇਹ ਨਾਲੇ ਮੇਰੀਆਂ ਸਾਹਾਂ
ਤੂੰ ਵੀ ਤਹ ਸਬ ਜਾਣੇ
ਤੂੰ ਵੀ ਤਹ ਸਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ

ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ
ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ
ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ
ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ

ਵੇਖੀ ਸਾਡੇ ਪਿਆਰ ਨੇ
ਕੱਢ ਸਬਰ ਵਾਲੇ ਹਾਰੇ
ਸਬ ਛੱਡੀਏ ਰੱਬ ਸਹਾਰੇ
ਵਿੰਡਰਾ ਜੋ ਸਭ ਜਾਣੇ
ਵਿੰਡਰਾ ਜੋ ਸਭ ਜਾਣੇ

ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ
ਰੱਬ ਜਾਣੇ



Credits
Writer(s): Vinder Nathumajra, Cheetah
Lyrics powered by www.musixmatch.com

Link