Jutti

ਵੇ ਜੁੱਤੀ ਲੈਦੇ ਘੁੰਗਰੂਆਂ ਵਾਲ਼ੀ, silk ਦੇ ਸੂਟ ਸਿਵਾ ਦੇ ੪੦
ਵੇ ਜੁੱਤੀ ਲੈਦੇ ਘੁੰਗਰੂਆਂ ਵਾਲ਼ੀ, silk ਦੇ ਸੂਟ ਸਿਵਾ ਦੇ ੪੦
ਮੇਲੇ ਵਿੱਚੋਂ ਇੱਕ ਪਰਾਂਦੀ, ਮੇਲਦੀ ਫ਼ਿਰਾਂ ਮੈਂ ਆਉਂਦੀ-ਜਾਂਦੀ

ਚੂੜਾ ਰੰਗਲਾ ਤੂੰ ਬਾਹਾਂ 'ਚ ਪੁਆ ਦੇ, ਹਾਣੀਆਂ
ਚੂੜਾ ਰੰਗਲਾ ਤੂੰ ਬਾਹਾਂ 'ਚ ਪੁਆ ਦੇ, ਹਾਣੀਆਂ
ਵੇ ਮੈਨੂੰ ਗੱਡੇ 'ਤੇ ਪੰਜਾਬ ਘੁੰਮਾ ਦੇ, ਹਾਣੀਆਂ
ਵੇ ਮੈਨੂੰ ਗੱਡੇ 'ਤੇ ਪੰਜਾਬ ਘੁੰਮਾ ਦੇ, ਹਾਣੀਆਂ

ਨੀ ਗੱਲ ਸੁਣ ਹੁਸਣ ਦੀਏ ਸਰਕਾਰੇ
ਹੌਲ਼ੀ ਆਪ ਤੂੰ, ਨਖ਼ਰੇ ਭਾਰੇ
ਨੀ ਗੱਲ ਸੁਣ ਹੁਸਣ ਦੀਏ ਸਰਕਾਰੇ
ਹੌਲ਼ੀ ਆਪ ਤੂੰ, ਨਖ਼ਰੇ ਭਾਰੇ
ਸਾਡੀ ਕਾਹਦੀ ਐ ਸਰਦਾਰੀ
ਜੇ ਤੇਰੀ ਰਹਿ ਗਈ ਰੀਝ ਕੁਆਰੀ?

ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ, ਗੋਰੀਏ
ਓਏ, ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ, ਗੋਰੀਏ
ਨੀ ਤੇਰਾ ਕੱਲਾ-ਕੱਲਾ ਸ਼ੌਕ ਮੈਂ ਪੁਗਾ ਦੂੰ, ਗੋਰੀਏ
ਨੀ ਤੇਰਾ ਕੱਲਾ-ਕੱਲਾ ਸ਼ੌਕ ਮੈਂ ਪੁਗਾ ਦੂੰ, ਗੋਰੀਏ

ਸੂਹੀ ਲੈਕੇ ਇੱਕ ਫ਼ੁਲਕਾਰੀ, ਲੈਕੇ ਲਾਉਂਦੀ ਫ਼ਿਰਾਂ ਉਡਾਰੀ
ਓਏ, ਸੂਹੀ ਲੈਕੇ ਇੱਕ ਫ਼ੁਲਕਾਰੀ, ਲੈਕੇ ਲਾਉਂਦੀ ਫ਼ਿਰਾਂ ਉਡਾਰੀ
ਸੁਰਮਾ ਮੰਗਦੀ ਅੱਖ ਮਸਤਾਨੀ, ਵੇ ਮੁੰਡਿਆ ਲੈਦੇ ਸੁਰਮੇਦਾਨੀ

ਮਹਿੰਦੀ ਗੋਰਿਆਂ ਹੱਥਾਂ 'ਤੇ ਲਵਾ ਦੇ, ਹਾਣੀਆਂ
ਮਹਿੰਦੀ ਗੋਰਿਆਂ ਹੱਥਾਂ 'ਤੇ ਲਵਾ ਦੇ, ਹਾਣੀਆਂ
ਵੇ ਮੈਨੂੰ ਗੱਡੇ 'ਤੇ ਪੰਜਾਬ ਘੁੰਮਾ ਦੇ, ਹਾਣੀਆਂ
ਵੇ ਮੈਨੂੰ ਗੱਡੇ 'ਤੇ ਪੰਜਾਬ ਘੁੰਮਾ ਦੇ, ਹਾਣੀਆਂ

ਹੋ, ਖੇਤਾਂ ਦੇ ਵਿੱਚ ਬੰਨੇ-ਬੰਨੇ ਚੂਪਦੀ ਫ਼ਿਰੀ ਸੋਹਣੀਏ ਗੰਨੇ
ਖੇਤਾਂ ਦੇ ਵਿੱਚ ਬੰਨੇ-ਬੰਨੇ ਚੂਪਦੀ ਫ਼ਿਰੀ ਸੋਹਣੀਏ ਗੰਨੇ
ਸੈਰ ਮੈਂ ਖੇਤਾਂ ਦੀ ਕਰਵਾ ਦੂੰ, ਨੀ ਭੁੰਨ ਕੇ ਛੱਲੀਆਂ ਆਪ ਖਵਾ ਦੂੰ

ਓਏ, ਤੇਰੇ ਤੂਤਾਂ ਥੱਲੇ ਆਪ ਮੰਜਾ ਡਾ' ਦੂੰ, ਸੋਹਣੀਏ
ਨੀ ਤੇਰੇ ਤੂਤਾਂ ਥੱਲੇ ਆਪ ਮੰਜਾ ਡਾ' ਦੂੰ, ਸੋਹਣੀਏ
ਨੀ ਤੇਰਾ ਕੱਲਾ-ਕੱਲਾ ਸ਼ੌਕ ਮੈਂ ਪੁਗਾ ਦੂੰ, ਗੋਰੀਏ
ਨੀ ਤੇਰਾ (ਗੱਡੇ 'ਤੇ ਪੰਜਾਬ ਘੁੰਮਾ ਦੇ, ਹਾਣੀਆਂ)
ਕੱਲਾ-ਕੱਲਾ ਸ਼ੌਕ ਮੈਂ ਪੁਗਾ ਦੂੰ, ਗੋਰੀਏ

Credits
Writer(s): Gurmeet Singh, Khushvinder Singh Verma
Lyrics powered by www.musixmatch.com

Link