Gal Mitthi Mitthi - Arrived Version

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਰੋਲ
ਗੱਲ ਮਿੱਠੀ-ਮਿੱਠੀ-, ਗੱਲ ਮਿੱਠੀ-ਮਿੱਠੀ...

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਰੋਲ
ਮਨ ਦੇ ਨੈਨਾਂ ਤੂੰ ਖੋਲ੍ਹ, ਚਾਹਤ ਕੇ ਮੋਤੀ ਰੋਲ
ਦਿਲ ਹੋਂਦਾ ਏ ਅਨਮੋਲ, ਯੇ ਦੌਲਤ ਸੇ ਨਾ ਤੋਲ

ਵੇ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਜੇ ਤੂੰ ਕਰਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾਂ

ਗੱਲ ਮਿੱਠੀ-ਮਿੱਠੀ ਬੋਲ, ਬੋਲ, ਬੋਲ, ਬੋਲ, ਬੋਲ
ਰਸ ਕਾਨੋਂ ਵਿੱਚ ਘੋਲ, ਘੋਲ, ਘੋਲ, ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਰੋਲ

ਜਾਨਲੇਵਾ ਤੇਰੀ ਅਦਾ, ਕੈਸੇ ਨਾ ਕੋਈ ਹੋ ਫ਼ਿਦਾ?
ਤੇਰਾ ਅੰਗ ਸ਼ਰਾਰਾ, ਜੈਸੇ ਮਾਰੇ ਲਿਸ਼ਕਾਰਾ, ਸੋਹਣੀਏ
ਦੇਖਾਂ ਤਾਂ ਦਿਲ ਧੜਕੇ, ਦਿਲ ਮੇਂ ਅਗਨ ਭੜਕੇ
ਸੂਰਤ ਐਸੀ ਮਨਮੋਹਣੀ, ਕਿਵੇਂ ਦੱਸਾਂ ਕਿੰਨੀ ਸੋਹਣੀ, ਹੀਰੀਏ?

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਰੋਲ
ਮਨ ਦੇ ਨੈਨਾਂ ਤੂੰ ਖੋਲ੍ਹ, ਚਾਹਤ ਕੇ ਮੋਤੀ ਰੋਲ
ਦਿਲ ਹੋਂਦਾ ਏ ਅਨਮੋਲ, ਯੇ ਦੌਲਤ ਸੇ ਨਾ ਤੋਲ

ਵੇ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਜੇ ਤੂੰ ਕਰਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾਂ

चाहने वाला हूँ तेरा, देख ले इधर ज़रा
ਤੂੰ ਜੋ ਦੇਖੇ ਇੱਕ ਨਜ਼ਰ, ਕਰਾਂ ਲੱਖਾਂ ਦਾ ਸ਼ੁਕਰ, ਸੋਹਣੀਏ
देख तो कह के तू मुझे, जान भी दे दूँगा तुझे
ਤੇਰਾ ਅੰਗ ਸ਼ਰਾਰਾ, ਜੈਸੇ ਮਾਰੇ ਲਿਸ਼ਕਾਰਾ, ਸੋਹਣੀਏ

ਗੱਲ ਮਿੱਠੀ-ਮਿੱਠੀ ਬੋਲ, ਰਸ ਕਾਨੋਂ ਵਿੱਚ ਘੋਲ
ਬਜਨੇ ਦੇ ਤਾਸ਼ੇ-ਢੋਲ, ਮਸਤੀ ਮੇਂ ਤੂੰ ਵੀ ਰੋਲ
ਮਨ ਦੇ ਨੈਨਾਂ ਤੂੰ ਖੋਲ੍ਹ, ਚਾਹਤ ਕੇ ਮੋਤੀ ਰੋਲ
ਦਿਲ ਹੋਂਦਾ ਏ ਅਨਮੋਲ, ਯੇ ਦੌਲਤ ਸੇ ਨਾ ਤੋਲ

ਵੇ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾਂ
ਜੇ ਤੂੰ ਕਰਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾਂ

ਗੱਲ ਮਿੱਠੀ-ਮਿੱਠੀ ਬੋਲ, ਬੋਲ, ਬੋਲ, ਬੋਲ, ਬੋਲ
ਬਜਨੇ ਦੇ ਤਾਸ਼ੇ-ਢੋਲ, ਢੋਲ, ਢੋਲ, ਢੋਲ, ਢੋਲ
ਮਸਤੀ ਮੇਂ ਤੂੰ ਵੀ ਰੋਲ, ਗਲ ਮਿੱਠੀ-ਮਿੱਠੀ ਬੋਲ



Credits
Writer(s): Javed Akhtar, Amit Trivedi
Lyrics powered by www.musixmatch.com

Link