Outro

ਹੁਣ ਮੈਂ ਦੇਖਿਆ ਐ ਬਈ, ਜਿਸ ਤਰ੍ਹਾਂ ਦੇ ਤੁਸੀਂ ਗਾਉਨੇ ਓ
ਉਹ ਕੋਈ ਹੋਰ ਮੁੰਡੇ ਵੀ ਥੋਡੀ ਰੀਸ ਕਰਨ ਲਗ ਗਏ ਨੇ

ਲੇਕਿਨ ਸੱਭ ਤੋਂ ਵਧੀਆ ਗੱਲ ਮੈਨੂੰ ਥੋਡੀ ਇਹ ਲਗਦੀ ਆ
ਕਿ ਤੁਸੀਂ ਆਪ ਦੇ critic ਆਪ ਵੀ ਓ
ਆਪ ਦੀ ਨੁਕਤਾਚੀਨੀ ਆਪ ਵੀ ਕਰ ਲੈਨੇ ਓ
ਕਿ ਐਵੇਂ ਸਾਲ਼ਾ ਗਾਈ ਜਾਂਦਾ ਐ, ਇੱਕੋ ਤਰਜ 'ਤੇ ਗਾਈ ਜਾਂਦਾ ਐ
Uh, haha!

ਤੁਸੀਂ ਆਪਣੇ ਗੀਤ ਦੇ ਵਿੱਚ ਹੀ
ਆਪਣੇ ਬਾਰੇ ਵੀ ਜਿਹੜਾ analysis ਕਰਦੇ ਓ
ਉਹ ਬੜਾ honest ਤੇ ਬੜਾ ਸਿੱਧਾ-ਸਾਦਾ
Uh, ਬਹੁਤ ਹੀ ਇਮਾਨਦਾਰੀ ਵਾਲ਼ਾ ਐ
ਇਸ ਗੱਲ ਕਰਕੇ ਚੰਗੀ ਲੱਗੀ ਮੈਨੂੰ ਤਾਂ
(ਚੰਗੀ ਲੱਗੀ ਮੈਨੂੰ ਤਾਂ, ਚੰਗੀ ਲੱਗੀ ਮੈਨੂੰ ਤਾਂ)
(ਚੰਗੀ ਲੱਗੀ ਮੈਨੂੰ ਤਾਂ...)



Credits
Writer(s): Sidhu Moosewala
Lyrics powered by www.musixmatch.com

Link