Sajna Door

Dreaming, wishing, flying
All of my ways to you
'Cause falling in love
Is all that we need to do?

Laying, watching the falling
Stars that shine for you
'Cause falling in love
Is all that we need to do?

ਸੱਜਣਾ ਦੂਰ ਤੇਰੀਆਂ ਰਾਹਵਾਂ
ਤੱਕਣ ਵੇ, ਮੇਰੀਆਂ ਬਾਹਵਾਂ
ਮਨ ਵਿੱਚ ਤੂੰ ਰਹਿੰਦਾ
ਕਿਉਂ ਕੁਝ ਨਈਂ ਕਹਿੰਦਾ?
ਸੁੱਖ ਦਾ ਸਾਹ ਮੇਰਾ ਤੇਰੀਆਂ ਸਾਹਵਾਂ

ਚੱਲਦਾ ਨਈਂ ਜ਼ੋਰ ਵੀ ਮੇਰਾ
ਤੇਰੀ ਰੂਹ, ਮੇਰਾ ਏ ਡੇਰਾ

ਹੁਣ ਕੁਝ ਨਈਂ ਸਹਿਣਾ
ਤੇਰੇ ਬਿਨ ਨਈਂ ਰਹਿਣਾ
ਆਕੇ ਕਰ ਜਾ ਤੂੰ ਆਪਣੀਆਂ ਛਾਂਵਾਂ

बैठे होंगे नदियाँ किनारे
भूल के दुनिया, हो के गुम
आयी हूँ में तेरे सहारे
तुम में मैं हूँ, मुझ में तुम

इक चंदा और इक तारा
साथ ये मेरा तुम्हारा
बाहों में सो के
बस तेरी हो के
इश्क ही में हो अपना गुज़ारा

तेरा नाम मेरी इबादत
करना तू मेरी हिफाज़त
जग सारा छूटे
पर तू नहीं रूठे मुझ से
ये है मेरी छोटी सी चाहत

Dreaming, wishing, flying
All of my ways to you
'Cause falling in love
Is all that we need to do?

ਅੱਧੀ-ਅੱਧੀ ਰਾਤੀ
ਤੇਰੀਆਂ ਯਾਦਾਂ ਆਉਂਦੀਆਂ ਨੇ
ਲੱਗਦਾ ਨਈਂ ਦਿਲ ਮੇਰਾ



Credits
Writer(s): Ali Zafar
Lyrics powered by www.musixmatch.com

Link