Jutti Meri

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ

ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
(ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ)
ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ

ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ

ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)

ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
(ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ)
ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ

ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ

ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ

ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ)



Credits
Writer(s): Traditional
Lyrics powered by www.musixmatch.com

Link