Tareefan

कानों में एक दिल की बात ਸੁਣਾਵਾ ਨੀ
ਤੈਨੂੰ ਹੱਸਦਾ ਵੇਖ ਕੇ ਜੱਗ ਨੂੰ ਮੈ ਭੁੱਲ ਜਾਵਾਂ ਨੀ
ਦੱਸਦੇ ਕਿੱਦਾਂ ਗੱਲ ਤੈਨੂੰ ਸਮਝਾਵਾਂ ਨੀ
ਤੋਂ ਅਬ ਤੂੰ ਛੱਡ ਦੇ ਉਹਨੂੰ, ਜੋ ਐ ਤੇਰੇ ਨਾਲ

ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ
ਕਿੰਨਾ ਸਵਾਲ ਕਰਦੀ, ਇੰਨਾ ਸੁਣਦਾ ਨਹੀਂ

ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ

क्यूँ समझे ना बातें मेरी?
ਤੂੰ ਕਿਉਂ ਐ ਲੜਦੀ?
सूरत, ये ਸੋਹਣੀ सीरत तेरी बेवफ़ा
समझे ना इशारे, ਹਾਂ ਕਿੰਨੀ ਵਾਰੀ ਮੈ ਕਹਾਂ
ਆਜਾ, ਚਲ ਮੇਰੇ ਨਾਲ

ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ
ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ

ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ



Credits
Writer(s): Badshah, Rupin Pahwa, Qaran
Lyrics powered by www.musixmatch.com

Link