Daaru Sasti

Ayoo
The Kidd!

ਹੋ ਕਿਸੇ ਦਾ ਵੀ ਨੀ ਚੰਡੀਗੜ੍ਹ
ਨਾ ਤੇਰਾ ਹੈ ਨਾ ਮੇਰਾ ਏ
ਬਾਦਰ ਨੇ ਪ੍ਰਜਾਇਆ ਵਰਗੇ
ਵਿਚ ਫਲੈਟਾ ਡੇਰਾ ਏ
ਤਾਰਾ ਕੱਢ ਦੇ ਸ਼ਹਿਰਨ ਹੋ ਜੇਗੀ
ਜੱਟਾ ਦੀ ਵੈਰਨੇ ਹੋਜੇਗੀ
ਜੇ ਤੂੰ ਕਿੱਧਰੇ ਆਗੀ ਕਮਲੀਏ
ਕਿਰਨ ਤੋਂ ਕੈਰਨ ਹੋਜੇਗੀ

ਹੋ ਸੜਕਾਂ ਦੀ ਲੇਰ ਕਢਓਂਦੀ ਆ
ਮੰਡੀਰ ਜੀ ਬਾਲੀ ਮਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ

ਓ ਹਿੱਕ ਤੇ ਲੱੜ ਦੇ 8-9-11
ਜਿਥੇ ਦਿਸਣ ਬਾਹਰ ਲਿਆ ਕਾਰਾ ਨੀ
ਵੈੱਲੀ ਮਾਰਦੇ ਫਿਰਦੇ ਮਾਰਾ ਨੀ

ਓ ਲਾਉਣ ਨੂੰ ਪੇਚੇ ਵਾਇਣ ਪਾਉਂਦੀ
ਪੇਚੇ ਵੀ after nine ਪਾਉਂਦੀ
Moonroof ਖੋਲਕੇ side ਲਾਉਂਦੀ

ਹਾਏ ਨੀ ਕੱਚਾ ਨਾ ਤਾ ਯਾਰ ਹੀ ਲੈਂਦੇ ਆ
ਨੀ ਮੈਨੂੰ ਅਰਜਨ-ਅਰਜਨ ਕਹਿੰਦੇ ਆ
ਕੱਚਾ ਨਾ ਤਾਂ ਯਾਰ ਹੀ ਲੈਂਦੇ ਆ
ਨੀ ਮੈਨੂੰ ਅਰਜਨ-ਅਰਜਨ ਕਹਿੰਦੇ ਆ
ਓ ਜੁੱਤੀਆਂ ਆਲੇ ਚੋਬਰ ਪਿੱਛੇ
Heel ਨਾਰਾ ਦੀ ਕੱਸਦੀ ਆ

ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ

ਓ ਬਿੱਲੋ ਚਿੱਟੇ ਪਾਏ ਹੁੰਦੇ ਨੀ
ਜਦੋਂ ਜੁੜਣ ਜੱਟਾ ਦੇ ਮੁੰਡੇ ਨੀ
ਥਾਣੇਆਂ ਦੇ ਖੜਕਣ ਕੁੰਡੇ ਨੀ
ਅੱਠ ਕਾਰਾ ਉੱਤੋਂ ਤਿਲਕੇ ਨੀ
ਤੁਰੇ ਜ਼ੋਰ ਨਾ ਦਬਕਾ ਮਿਲਕੇ ਨੀ
ਕੇੜਾ ਅੜਿਆ ਰੱਖਦੀਏ ਛਿੱਲਕੇ ਨੀ

ਓ ਲਿਸ਼ਕਨ ਅਸਲੇ ਦੇ ਪੱਟ ਬਿੱਲੋ
ਨੀ ਸਾਨੂ ਅੱਤ ਵੀ ਆਖੇ ਅੱਤ ਬਿੱਲੋ
ਲਿਸ਼ਕਣ ਅਸਲੇ ਦੇ ਪੱਟ ਬਿੱਲੋ
ਨੀ ਸਾਨੂ ਅੱਤ ਵੀ ਆਖੇ ਅੱਤ ਬਿੱਲੋ
ਮਿੱਤਰਾਂ ਦਾ ਕਿੰਨਾ ਮਾਨ ਤਾਂਨ
ਪਿੰਡ ਜਾ-ਜਾ ਜੰਤਾਂ ਦੱਸਦੀ ਆ

ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ

ਹੋ ਖਾਤੇ ਕਾਦੇ ਖੂ ਨੇ ਬੱਲੀਏ
ਜੱਟ ਜੰਨਤ ਦੀ ਜੂਨ ਬੱਲੀਏ
ਤੇਰੇ ਸ਼ਹਿਰ ਦੀ ਰੂਹ ਨੇ ਬੱਲੀਏ

ਓ ਕਦੋ ਮੋਡਾ ਪੈਣਾ ਰੁੱਤਾਂ ਨੂੰ
ਨੀ ਮਾਵਾਂ ਡੀਕਨ ਪੁੱਤਾਂ ਨੂੰ
ਨੀ ਜਿਵੇ ਚੁੰਨੀਆਂ ਡੀਕਨ ਗੁੱਤਾ ਨੂੰ
ਓ ਜਿਵੇ ਨਾਰਾ ਨੂੰ ਪੇਕਾ ਨੀ
ਕੱਲਾ ਲੈਣ ਆਉਂਦੇ ਆ ਠੇਕਾ ਨੀ
ਜਿਵੇ ਨਾਰਾ ਨੂੰ ਪੇਕਾ ਨੀ
ਕੱਲਾ ਲੈਣ ਆਉਂਦੇ ਆ ਠੇਕਾ ਨੀ
ਚੱਲੇ paris ਦੇ fashion ਨੇ
ਆਦਤਾਂ ਦੀ ਚੂੜੀ ਕਸਤੀ ਆ

ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ
ਇਕ ਤਾਂ ਹੁਸਨ ਦੀ ਹੱਦ ਨੀ ਨਖਰੋ
ਉਤੋਂ ਦਾਰੂ ਸਸਤੀ ਆ



Credits
Writer(s): Arjan Dhillon
Lyrics powered by www.musixmatch.com

Link