Dil Nahin Todna

ਜੁਦਾਈਆਂ, ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ

ਓ, ਸੱਜਨਾ, ਅੱਖੀਆਂ ਕਹਿੰਦੇ ਕਿਆ ਸੁਨ ਜ਼ਰਾ
ओ, सजना, मेरे दिल में रहना तू सदा

ਬਿਨ ਤੇਰੇ ਮੈਂ ਨਾ ਜੀ ਪਾਵਾਂ, ਐਸੇ ਹੀ ਮੈਂ ਤੋ ਮਰ ਜਾਵਾਂ
ਰੂਠੇ ਜੋ ਤੂੰ ਯਾਰ, ਤੋ ਮੈਂ ਭੀ ਟੁੱਟ ਜਾਵਾਂ

ਓ, ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ
ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ
ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ
ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ

ਦੱਸਦੇ ਤੂੰ ਬਸ ਮੈਨੂੰ
ਐਨਾ ਪਿਆਰ ਤੂੰ ਕਿਉਂ ਐ ਕਰਦਾ?
ਮੈਂ ਨਾ ਕੋਈ ਹੂਰ
ਮੇਰੀ ਕਿਸਮਤ 'ਤੇ ਜੱਗ ਯੇ ਹੱਸਦਾ

तू ना जाने तू क्या मेरा, जाँ भी तू है, जिस्म भी तेरा
ਤੂੰ ਜੋ ਨਾ ਧੜਕੇ ਤੋ ਮੈਂ ਭੀ ਰੁਕ ਜਾਵਾਂ

ਓ, ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ
ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ
ਦਿਲ ਨਹੀਂ ਤੋੜਨਾ ਵੇ, ਓ, ਕਦੀ ਨਹੀਂ ਛੋੜਨਾ ਵੇ
ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ

ਜੁਦਾਈਆਂ, ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ
ਜੁਦਾਈਆਂ, ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂੰ ਤੇਰੀ ਰੁਸਵਾਈਆਂ

ਓ, ਦਿਲ ਨਹੀਂ (ਤੋੜਨਾ) ਵੇ, ਓ, ਕਦੀ ਨਹੀਂ (ਛੋੜਨਾ) ਵੇ
ਓ, ਮਾਹੀ, ਦਿਲ ਤੋੜ ਨਾ, ਤੋੜ ਨਾ, ਤੋੜ ਨਾ ਵੇ



Credits
Writer(s): Reegdeb Das
Lyrics powered by www.musixmatch.com

Link