Hun Jaavaan

ਰੁੱਟ ਬਿਰਹਾ ਦੀ ਦੇ ਕੇ ਮੈਨੂੰ
ਦੱਸ ਬੁੱਲ੍ਹਿਆ ਕੀ ਮਿਲਿਆ?
ਦੂਰ ਖੜਾ ਤੂੰ ਵੇਖੇ ਐ ਅੜਿਆ
ਨਾ ਮੈਂ ਮੰਗੀ ਤੇਰੀ ਮਾਇਆ
ਨਾ ਮੈਂ ਤੇਰੇ ਵਿਹੜੇ ਚੱਲਿਆ
ਜੋ ਸੀ ਮੇਰਾ ਉਹ ਵੀ ਲੈ ਕੇ ਤੈਨੂੰ ਕੀ ਮਿਲਿਆ?

ਨਾ ਹੈ ਰਹਿਬਰ ਹਾਫ਼ਿਜ਼ ਮੇਰਾ
ਲੱਭਦਾ ਰਹਿੰਦਾ ਹੈ ਦਿਲ ਮੇਰਾ
ਨਾ ਹੈ ਮੰਜ਼ਿਲ, ਨਾ ਠਿਕਾਨਾਂ
ਕਿੱਤ ਜਾਵਾਂ? ਤੂੰ ਬਤਾ

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਨਾ ਹੈ ਰਹਿਬਰ ਹਾਫ਼ਿਜ਼ ਮੇਰਾ
ਲੱਭਦਾ ਰਹਿੰਦਾ ਹੈ ਦਿਲ ਮੇਰਾ
ਜਾਵਾਂ ਹੁਣ ਕਿੱਥੇ ਬੁੱਲ੍ਹਿਆ?

(ਓ, ਬੁੱਲ੍ਹਿਆ, ਬੁੱਲ੍ਹਿਆ)

ਦਿਲ ਦੀ ਕੋਰੀ ਮਿੱਟੀ ਦੇ ਵਿੱਚ
ਇਸ਼ਕ ਦਾ ਸੋਹਣਾ ਫ਼ੁੱਲ ਖਿਲਾ ਕੇ
ਹਿਜਰ ਦਾ ਮੌਸਮ ਦੇ ਕੇ ਚੱਲਿਆ

ਨੈਣਾਂ ਰੋਵੇਂ ਹੰਝੂ-ਹੰਝੂ, ਖ਼ਾਬਾਂ ਦੀ ਇੱਕ ਕਬਰ ਬਣਾ ਕੇ
ਦੱਸ ਬੁੱਲ੍ਹਿਆ ਤੈਨੂੰ ਕੀ ਮਿਲਿਆ?

ਮੇਰਾ ਐਂਜ ਨਸੀਬਾਂ ਰੁੱਸਿਆਂ
ਲਗਦਾ ਜਿਵੇਂ ਰੱਬ ਹੈ ਰੁੱਸਿਆਂ
ਤੈਨੂੰ ੧੦੦-੧੦੦ ਅਰਜ਼ਾਂ ਮੈਂ ਕਰਾਂ

ਕੱਢਿਆ ਤੇਰੇ ਲਈ ਕਲੇਜਾ
ਫ਼ਿਰ ਵੀ ਪਿਘਲਾ ਨਾ ਦਿਲ ਤੇਰਾ
ਕਿਵੇਂ ਤੈਨੂੰ ਮੈਂ ਮਨਾਵਾਂ? ਦੱਸ ਛੱਲਿਆ ਤੂੰ ਜ਼ਰਾ

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਕੱਢਿਆ ਤੇਰੇ ਲਈ ਕਲੇਜਾ
ਫ਼ਿਰ ਵੀ ਪਿਘਲਾ ਨਾ ਦਿਲ ਤੇਰਾ
ਜਾਵਾਂ ਹੁਣ ਕਿੱਥੇ ਬੁੱਲ੍ਹਿਆ?

ਪੂਰੀ ਹੋਈਆਂ ਦੁਆਵਾਂ ਦਿਲ ਦਿਆਂ, ਤੇਰੀ ਮਿਹਰਬਾਨੀਆਂ
ਮੇਰੇ ਸਾਮਨੇ ਮੇਰੀ ਮੰਨਤਾਂ, ਤੇਰੀ ਮਿਹਰਬਾਨੀਆਂ

ਹੋ, ਦਰਦ ਦਾ ਕਤਰਾ ਪੀ ਕੇ ਤੇਰਾ
ਖੂਣ ਵੀ ਮੇਰਾ ਜ਼ਹਿਰ ਬਣ ਗਿਆ
ਹੋਰ ਨਾ ਬਚਿਆਂ ਬਰਬਾਦੀ ਨੂੰ
ਕੁੱਝ ਬਚਿਆਂ ਨਾ ਮੇਰਾ

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਹੁਣ ਜਾਵਾਂ, ਹੁਣ ਜਾਵਾਂ
ਹੁਣ ਜਾਵਾਂ ਮੈਂ ਬੁੱਲ੍ਹਿਆ
ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?

ਨਾ ਹੈ ਰਹਿਬਰ ਹਾਫ਼ਿਜ਼ ਮੇਰਾ
ਲੱਭਦਾ ਰਹਿੰਦਾ ਹੈ ਦਿਲ ਮੇਰਾ
ਜਾਵਾਂ ਹੁਣ ਕਿੱਥੇ ਬੁੱਲ੍ਹਿਆ?

(ਹੁਣ ਜਾਵਾਂ, ਹੁਣ ਜਾਵਾਂ)
(ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?)

(ਹੁਣ ਜਾਵਾਂ, ਹੁਣ ਜਾਵਾਂ) ਬੁੱਲ੍ਹਿਆ, ਬੁੱਲ੍ਹਿਆ
(ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?)

(ਹੁਣ ਜਾਵਾਂ, ਹੁਣ ਜਾਵਾਂ)
(ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?)

(ਹੁਣ ਜਾਵਾਂ, ਹੁਣ ਜਾਵਾਂ)
(ਹੁਣ ਜਾਵਾਂ ਮੈਂ ਕਿੱਥੇ ਬੁੱਲ੍ਹਿਆ?) ਓ, ਬੁੱਲ੍ਹਿਆ

ਸਹਿ ਨਾ ਪਾਵਾਂ ਦਰਦ ਐ ਮੇਰਾ
ਜੀ ਕੇ ਮੈਨੂੰ ਕੁੱਝ ਨਾ ਮਿਲਿਆ
ਜਾਵਾਂ, ਜਾਵਾਂ ਹੁਣ ਕਿੱਥੇ ਬੁੱਲ੍ਹਿਆ?



Credits
Writer(s): Sandman, Ginny Diwan
Lyrics powered by www.musixmatch.com

Link