Billo

ਲੰਗ ਰਿਹਾ ਸੀ ਇਕ ਦਿਨ ਉਸ ਰਾਹ ਤੋ ਮੈਂ,
ਵੇਖਿਆ ਤੈਨੂੰ ਲੰਗ ਰਹੀ ਸੀ ਚੁੱਪ ਚਾਪ ਐ,
ਕਾਨੁ ਚੱਲੇ ਹੌਲੀ ਹੌਲੀ ਅੱਖਾਂ ਚੁੱਕੇ Slowly Slowly
ਮੈਂ ਵੀ ਲਾ ਦਿੱਤੇ Shades,
I Got The Eyes On Ya,

ਕੁੜੇ ਗੱਲ ਸੁਨ ਮੇਰੀ,
ਮੈਂ ਆ ਤੇਰਾ ਯਾਰ ਮੈਂ ਨਾ ਕੋਈ ਫਰੇਬੀ
ਮੇਰੀ ਅੱਖ ਚ ਨਸ਼ਾ ਪਰ ਕਰਦਾ ਨਸ਼ੇ ਨੀ,
ਨੀ ਤੂੰ ਕਰਦੀ ਆ ਇਸ਼ਾਰੇ,ਤੇਰੇ ਨੈਣ ਮੇਰੀ ਮਾਰੇ,
ਤਾਈਓਂ ਸਾਫ-ਸਿੱਧੀ ਗੱਲ ਕਰਾਂ।

ਬਿੱਲੋ ਤੇਰੇ ਤੇ ਮਰਦਾ ਆਂ,
ਦੱਸ ਤੂੰ ਵੀ ਮੇਰੇ ਤੇ ਮਰਦੀ ਆਂ,ਜਾ ਐਵੀ ਫਿਰੇ ਕਰਦੀ ਆਂ
ਨਾਰਾਂ ਮੇਰੇ ਪਿੱਛੇ ਮਰਦੀ ਆਂ,
ਓਹਨਾ ਨੂੰ ਤੂੰ ਜਰਦੀ ਆਂ,ਏਹੀ ਗੱਲੋਂ ਸੜਦੀ ਨਾ।

Hints ਨਾ ਤੂੰ ਦੇ ਸਿੱਦਾ ਦੱਸ If You Love Me,
No ਫਿਕਰ There's No One Above Me,
ਗਬਰੂ ਪੰਜਾਬੀ Pop Smoke ਆਲਾ Style
ਨਾ ਨਾ ਨੀ ਮੈਂ ਹੈਗਾ ਥੋੜਾ Crunchy,
ਗੱਲਾਂ ਮੇਰੀ Deep
ਸੋਚ ਮੇਰੀ Sky ਨੀ,
Avoid ਕਰਾਂ ਜਿਹੜਾ ਕਰੇ ਮੈਨੂੰ Lie ਨੀ,
AmanVerma Check ਕਰ On Ig,
ਸਾਂਭ ਲੁਗਾ Jay,ਮੇਰੇ ਵੱਲੋਂ Goodbye ਨੀ।

ਬਿੱਲੋ ਤੇਰੇ ਤੇ ਮਰਦਾ ਆਂ,
ਦੱਸ ਤੂੰ ਵੀ ਮੇਰੇ ਤੇ ਮਰਦੀ ਆਂ,ਜਾ ਐਵੀ ਫਿਰੇ ਕਰਦੀ ਆਂ
ਨਾਰਾਂ ਮੇਰੇ ਪਿੱਛੇ ਮਰਦੀ ਆਂ,
ਓਹਨਾ ਨੂੰ ਤੂੰ ਜਰਦੀ ਆਂ,ਏਹੀ ਗੱਲੋਂ ਸੜਦੀ ਨਾ।

तुझको पता ही नहीं लड़की
तुझे कितना मैं चाहूं,
मैं शायद इक नंबर का पागल
पर मैं ना कायर हूं,

तभी सीधा बोलू।

ਬਿੱਲੋ ਤੇਰੇ ਤੇ ਮਰਦਾ ਆਂ,
ਦੱਸ ਤੂੰ ਵੀ ਮੇਰੇ ਤੇ ਮਰਦੀ ਆਂ,ਜਾ ਐਵੀ ਫਿਰੇ ਕਰਦੀ ਆਂ
ਨਾਰਾਂ ਮੇਰੇ ਪਿੱਛੇ ਮਰਦੀ ਆਂ,
ਓਹਨਾ ਨੂੰ ਤੂੰ ਜਰਦੀ ਆਂ,ਏਹੀ ਗੱਲੋਂ ਸੜਦੀ ਨਾ।



Credits
Lyrics powered by www.musixmatch.com

Link