Kaalje

ਓ ਮੇਰੇ ਕਾਲਜੇ ਚ ਹਜੇ ਵੀ ਵਸਦੀ ਏ
ਓ ਮੇਰੇ ਕਾਲਜੇ ਚ ਹਜੇ ਵੀ ਹੱਸਦੀ ਏ।

ਬੇਗਾਨਿਆਂ ਰਾਤਾਂ ਕਿੰਨੀਆਂ ਮੈਂ ਕੱਟੀਆਂ
ਬੇਗਾਨਾ ਚੰਨ ਏ ਲੱਗਦਾ ਕਿਊਂ ਬੇਗਾਨੀ ਅੱਖੀਆਂ,

ਓ ਮੇਰੇ ਹੰਜੂ ਆ ਡਿੱਗ ਪੈਂਦੇ,ਤਸਵੀਰ ਤੇਰੀ ਨਾਲ ਲੈਂਦੇ
ਚੇਹਰੇ ਨਾਲ ਮਿਸਦੀ ਏ।

ਓ ਮੇਰੇ ਕਾਲਜੇ ਚ ਹਜੇ ਵੀ ਵਸਦੀ ਏ,
ਓ ਮੇਰੇ ਕਾਲਜੇ ਚ ਹਜੇ ਵੀ ਹੱਸਦੀ ਏ।

ਦਿਲ ਮੇਰਾ ਵੀ ਕਰਦੇ ਸੋਹਣਿਆਂ
ਤੇਰੇ ਨਾਲ ਦੋ ਪਲ ਦਾ,
ਅੱਪਾਂ ਦੋਵੇ ਕੱਠੇ ਹੋਈਏ,
ਜੀਵਾਂਗੇ ਪਾਲ ਓ ਕਲ ਦਾ,

ਤੇਰੇ ਨਾਲ ਕੁਝ ਗੱਲਾਂ ਕਰਨੀ
ਸਾਂਭ ਮੈਂ ਦਿਲ ਵਿਚ ਰੱਖੀਆਂ,

ਭੁਲਜਾ ਗੱਲਾਂ ਪੁਰਾਣੀ
ਆਜਾ ਫਿਰ ਕਰੀਏ ਨਵੀਆਂ,

ਅੱਖਾਂ ਵਿਚ ਅੱਖ ਤਾ ਪਾਲਾ
ਨਾ ਲੱਗੂ ਬੇਗਾਨੀ ਅੱਖੀਆਂ,

ਭੁਲਜਾ ਗੱਲਾਂ ਪੁਰਾਣੀ
ਆਜਾ ਫਿਰ ਕਰੀਏ ਨਵੀਆਂ,

ਤੈਨੂੰ ਹੀ ਚਾਹੁੰਦੀ ਰਾਂਝਾ
ਤੇਰੇ ਬਾਜੋ ਬੀਤਣ ਸਦੀਆਂ।

ਓ ਮੇਰੇ ਕਾਲਜੇ ਚ।



Credits
Lyrics powered by www.musixmatch.com

Link