Gall Tajurbe Wali

ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ

ਕਈਆਂ ਨੇ ਸਮਝਾਇਆਂ ਉਸਨੂੰ ਗੱਲ ਸੁਣ ਮਸਤ ਮਲੰਗਾਂ,
ਨਾ ਕਰ ਡੰਗਾਂ, ਨਹਾ ਲਏ ਗੰਗਾ
ਉਸਨੇ ਕਿਹਾ ਸਲਾਨਾ ਦਾਤਾ ਰੋਜ਼ ਇਹ ਰਹਿੰਦਾ ਭੰਗਾਂ,
ਇੱਥੋਂ ਚੰਗਾ, ਰੱਬ ਰੰਗ ਰੰਗਾਂ
ਅੱਧਾ ਘੰਟਾ ਨਸ਼ੇ ਜਿਹੇ ਵਿੱਚ ਯਾਰ ਦੇ ਲਿਖੇ ਲਾ ਲਓ,
ਸੁਰਤ ਤਕਾ ਲਓ, ਜ਼ਰਾ ਦਿਆ ਲਓ
ਫਿਰ ਤਾਂ ਭਾਵੇਂ ਗਲੀ ਬਾਤੀ ਚੰਨ ਵੀ ਹੇਠਾਂ ਲਾ ਲਓ,
ਨਾਮ ਕਰਾ ਲਓ, ਭੋਜੇ ਪਾ ਲਓ
ਓ, ਮਸਤਾ ਕੋਲ਼ੋਂ ਮਤ ਲਏ ਮਿੱਤਰਾਂ ਇੰਨਾਂ ਨਾਲ ਨਾ ਖਹੀਏ,
ਇਹ ਉਸਰੀਏ, ਚਰਨੀ ਦਈਏ
ਜੇ ਕੋਈ ਦੱਸੇ, ਜੇ ਕੋਈ ਦੱਸੇ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ

ਇਹ ਜੋ ਤੁਹਾਨੂੰ ਨਜ਼ਰੀ ਆਉਂਦੇ, ਚੋਬਰ ਚੋਰੇ ਸੀਨੇ,
ਯਾਰ ਨਗੀਨੇ, ਮਾਂ ਦੇ ਦੀਨੇ
ਹੁਸਨ ਵਾਲਿਆਂ ਨਾਲ ਨਾ ਗੱਲ ਕਰ ਸਕਦੇ ਕਈ ਮਹੀਨੇ,
ਆਉਣ ਪਸੀਨੇ, ਗੋਲੇ ਚੀਨੇ
ਚੁੱਪ ਕਰ ਕੇ ਬਿਸਤਰ ਵਿੱਚ ਪੈ ਜੋ ਜੇ ਹੋਵੇ ਘੁੱਟ ਪੀਤੀ,
ਛਿੱਟ ਕਲੀਤੀ, ਕਰੀ ਕੁਰੀਤੀ
ਅੱਖੀਆਂ ਸਾਹਮਣੇ ਘੁੰਮਦੀ ਜ਼ਿੰਦਗੀ ਯਾਰ ਨਾਲ ਜੋ ਬੀਤੀ,
ਉਸਦੀ ਨੀਤੀ, ਲਾਈ ਪ੍ਰੀਤੀ
ਨੀ ਆ-ਜਾ ਆ-ਜਾ (ਨੀ ਆ-ਜਾ ਆ-ਜਾ)
ਨੀ ਆ-ਜਾ ਆ-ਜਾ ਖਾਬਾਂ ਦੇ ਵਿੱਚ ਮੀਂਹ ਅੜੀਏ ਸੁਰਮੀਏ,
ਜਿੰਦਰੀ ਦਈਏ, ਹੁਣ ਕੇ ਕਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ

ਓ, ਸ਼ਾਇਰੀ ਦਾ ਘਰ ਦੂਰ ਸਤਿੰਦਰਾਂ ਗਾਇਕੀ, ਉੱਥੋਂ ਦੂਣੀ,
ਵੇ ਲਾ ਲਾ ਧੂਣੀ, ਜੇ ਮੰਜ਼ਲ ਛੂਣੀ
ਕਿੱਦਾਂ ਗੀਤ ਲਿਖੇਗਾ ਗਾਗਰ ਲਫਜ਼ਾਂ ਵਾਲੀ ਊਨੀ,
ਪਿਆਰ ਬਿਹੂਣੀ, ਸੋਚ ਅਲੂਣੀ
ਹੁਣ ਤੂੰ ਆਪੇ ਦੱਸ ਕਿੱਦਾਂ ਪਾ ਲਓ ਕਵਿਸ਼ ਭੰਗੜਾ,
ਬੰਦਾ ਲੰਗੜਾ, ਸਾਹ ਲੈ ਚੰਗੜਾਂ
ਲੋਕਾਂ ਨੂੰ ਕੇ ਦੇਵੇਗਾ ਜੀ ਖੁਦ ਹੀ ਜਿਹੜਾ ਨਗਰਾਂ,
ਕਰਮਾਂ ਸੰਦਰਾ, ਨਿੱਤੋ ਮੰਗਦਾ
ਤੇਰੀ ਤਾਂ ਔਕਾਤ, ਸਤਿੰਦਰਾਂ, ਉਸ ਬੁਲਬੁਲੇ ਜਹੀਏ,
ਲਏ ਅਸੀਂ ਕੀ ਕਹੀਏ, ਨੇ ਹੁਣ ਕੇ ਹਈਏ
ਜੇ ਕੋਈ ਦੱਸੇ, ਜੇ ਕੋਈ ਦੱਸੇ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ

ਹੋ... ਫੋਟੋ ਰੱਖੀ ਖਾਨ ਸਾਹਿਬ ਦੀ ਵੱਡੀ ਜਿਹੀ ਕਰਾ ਕੇ,
ਖੰਡ ਲਟਕਾ ਕੇ, ਮਲਾ ਪਾ ਕੇ
ਇਹਨੂੰ ਆਖੂ ਇਹਨੂੰ ਵਾਂਗੂ ਦੱਸੇ ਤਾਲ ਲਗਾ ਕੇ,
ਥੋੜ੍ਹਾ ਗਾ ਕੇ, ਗਾਲਾ ਘੁੰਮਾਂ ਕੇ

ਫੋਟੋ ਰੱਖੀ ਖਾਨ ਸਾਹਿਬ ਦੀ ਵੱਡੀ ਜਿਹੀ ਕਰਾ ਕੇ,
ਖੰਡ ਲਟਕਾ ਕੇ, ਮਲਾ ਪਾ ਕੇ
ਇਹਨੂੰ ਆਖੂ ਇਹਨੂੰ ਵਾਂਗੂ ਦੱਸੇ ਤਾਲ ਲਗਾ ਕੇ,
ਥੋੜ੍ਹਾ ਗਾ ਕੇ, ਗਾਲਾ ਘੁੰਮਾਂ ਕੇ
ਫੋਕੀ ਕਰ ਜੇ ਮਾਰ ਵਿਖਾਵੇ ਇੰਜ Sartaaj ਨੇ ਸਰਨਾ,
ਭਾਂਡਾ ਮਰਨਾ, ਸਭ ਕੁਝ ਹਰਨਾਂ,
ਮੰਗ ਫ਼ਨਕਾਰੀ ਦਾਤੇ ਕੋਲ਼ੋਂ ਗੱਲ ਵਿੱਚ ਪਾ ਲਏ ਪੜ੍ਹਨਾ,
ਲਾ ਵੇ ਧਰਨਾ, ਜੇ ਕੁਝ ਕਰਨਾ,
ਓ, ਤੇਰਾ ਨਾਂ ਲੈ ਡਰ ਤੇ ਭਾਵੇਂ ਸੌ-ਸੌ (੧੦੦-੧੦੦) ਦੁਖੜੇ ਸਹੀਏ,
ਸੇ ਨਾ ਕਹੀਏ, ਨਿੰਮ੍ਹੇ ਰਹੀਏ
ਜੇ ਕੋਈ ਦੱਸੇ, ਜੇ ਕੋਈ ਦੱਸੇ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ
ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਹੀਏ
ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ

Credits
Writer(s): Jatinder Shah, Satinder Sartaaj
Lyrics powered by www.musixmatch.com

Link