Jugjugg Jeeyo

ਚੁੰਨੀ ਲੈਦੇ ਵੇ ਦੂਹਰੇ ਲੱਪੇ ਵਾਲ਼ੀ, ਵੇ ਚੌਹਰੇ ਲੱਪੇ ਵਾਲ਼ੀ
ਵੇ ਹੁਣ ਮੇਰਾ ਨਹੀਓਂ ਸਰਦਾ
ਚੁੰਨੀ ਲੈ ਦਊਂ ਨੀ ਦੂਹਰੇ ਲੱਪੇ ਵਾਲ਼ੀ, ਨੀ ਚੌਹਰੇ ਲੱਪੇ ਵਾਲ਼ੀ
ਨੀ B.A. pass ਕਰ ਲੈਣ ਦੇ

ओ, मेरी रानी, ज़रा सुन मेरी बात
चल, आजा beat पे नाचें एक साथ
ਤੇਰੀ-ਮੇਰੀ ਜੋੜੀ ਲਗਦੀ ਐ too much
ढाई तेरा, ढाई मेरा, हो गया जी पाँच

ਕਿੰਨੀ ਵਾਰ, ਕਿੰਨੀ ਵਾਰ ਕਹਿੰਦਾ ਮੈਂ
ਜੋ ਨੱਚੇ ਤੂੰ, ਦੂਰ ਨਾ ਰਹਿੰਦਾ ਮੈਂ
ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ
ਤੇਰੇ 'ਤੇ ਦਿਲ ਯੇ ਲਗਦਾ ਵੇ

ਚੁੰਨੀ ਲੈਦੇ ਵੇ ਦੂਹਰੇ ਲੱਪੇ ਵਾਲ਼ੀ, ਵੇ ਚੌਹਰੇ ਲੱਪੇ ਵਾਲ਼ੀ
ਵੇ ਹੁਣ ਮੇਰਾ ਨਹੀਓਂ ਸਰਦਾ
ਚੁੰਨੀ ਲੈ ਦਊਂ ਨੀ ਦੂਹਰੇ ਲੱਪੇ ਵਾਲ਼ੀ, ਨੀ ਚੌਹਰੇ ਲੱਪੇ ਵਾਲ਼ੀ
ਨੀ B.A. pass ਕਰ ਲੈਣ ਦੇ

जुग-जुग-जुग-ग-ग...
जुग-जुग जियो
जुग-जुग-जुग-ग-ग...
जुग-जुग जियो

ਓ, ਪਿੱਛੇ ਤੇਰੇ ਯਾਰ ਖੜ੍ਹਾ
ਨਾ, ਕਭੀ ਨਹੀਓਂ ਤੂੰ ਘਬਰਾ
ਫ਼ਿਕਰ ਕਰਾਂ ਤੇਰੀ, ਕੁੜੀਏ
ਅਪਨੀ ਫ਼ਿਕਰ ਨਹੀਓਂ ਯਾਰ ਜ਼ਰਾ

ਝੂਠੀ-ਝੂਠੀ ਬਾਤੇਂ ਨਹੀਓਂ ਯਾਰ ਕਰਾਂ
ਸੱਚੀ-ਸੱਚੀ ਆਜਾ ਮੈਨੂੰ ਪਿਆਰ ਕਰਾਂ
ਬਨ ਜਾਵਾਂ ਤੇਰੀ ਮੈਂ ਦੀਵਾਨੀ, ਇੱਕ ਵਾਰੀ
तू जो मेरे लिए डोली ला दे

(ਲੈ, ਚੁੰਨ-ਚੁੰਨ-, ਲੈ-ਲੈ, ਚੌਹਰੇ ਲੱਪੇ ਵਾਲ਼ੀ...)
(ਲੈ, ਚੁੰਨ-ਚੁੰਨ-ਚੁੰਨ-, ਲੈ-ਲੈ, ਚੁੰਨ-ਚੁੰਨ-ਚੁੰਨ...)

ਚੁੰਨੀ ਲੈਦੇ ਵੇ ਦੂਹਰੇ ਲੱਪੇ ਵਾਲ਼ੀ, ਵੇ ਚੌਹਰੇ ਲੱਪੇ ਵਾਲ਼ੀ
ਵੇ ਹੁਣ ਮੇਰਾ ਨਹੀਓਂ ਸਰਦਾ
ਓ, ਚੁੰਨੀ ਲੈ ਦਊਂ, ਆਜਾ ਵੇ, ਨਖ਼ਰੇ ਵਾਲੀ, ਮੈਂ ਕਰ ਦਊਂ ਦੁਨੀਆ ਸਾਰੀ
ਇੱਕ ਤੇਰੇ ਨਾਲ ਦਿਲ ਯੇ ਜੱਚਦਾ

जुग-जुग-जुग-ग-ग...
जुग-जुग जियो
जुग-जुग-जुग-ग-ग...
जुग-जुग जियो



Credits
Writer(s): Reegdeb Das
Lyrics powered by www.musixmatch.com

Link