Duppata

ਮੁੰਡਿਆਂ ਨੂੰ ਬੜਾ ਤੜਪਾਵੇ, ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ

ਸਾਡੇ ਦਿਲ ਨੂੰ ਵੀ ਚੈਨ ਨਾ ਆਵੇ, ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ, ayy

ਹਾਂ, ਘੁੰਮਦੀ ਐ ਬਣਕੇ ਤੂੰ ਰਾਣੀ, ਬੱਲੀਏ
ਹੋ, ਤੇਰੀ-ਮੇਰੀ ਬਣੂੰ ਕੋਈ ਕਹਾਣੀ, ਬੱਲੀਏ
ਓ, ਘੁੰਮਦੀ ਐ ਬਣਕੇ ਤੂੰ ਰਾਣੀ, ਬੱਲੀਏ
ਤੇਰੀ-ਮੇਰੀ ਬਣੂੰ ਕੋਈ ਕਹਾਣੀ, ਬੱਲੀਏ

ਹਾਏ, ਮੁੰਡਿਆਂ ਨੂੰ ਬੜਾ ਤੜਪਾਵੇ, yeah

ਮੁੰਡਿਆਂ ਨੂੰ ਬੜਾ ਤੜਪਾਵੇ, ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ

ਸਾਡੇ ਦਿਲ ਨੂੰ ਵੀ ਚੈਨ ਨਾ ਆਵੇ, ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ, ayy

ਜਾ ਨੀ ਜਾ, ਮੁੰਡਿਆ
ਤੇਰੇ ਹੱਥ ਨਾ ਮੈਂ ਆਉਨੀ ਆਂ, na-na-na-na
ਪਤਾ ਮੈਨੂੰ ਸਾਰੀ ਗੱਲਾਂ ਮੇਰੇ ਬਾਰੇ
ਜਿਹੜੀ ਮੁੰਡਿਆਂ ਨਾ' ਕਰਦਾ ਆਂ

ਓ, ਮੇਰੇ ਕੋਲ ਆ ਕੇ (ਆ ਕੇ), ਵੇ ਨਜ਼ਰਾਂ ਮਿਲਾ ਕੇ (-ਲਾ ਕੇ)
ਮਿੱਠੀਆਂ ਨੇ ਗੱਲਾਂ ਜਿਹੜੀ ਕਰ ਦਿਆ
ਕਿੰਨੀਆਂ ਦੇ ਨਾਲ ਹੋਰ ਕਰਦਾ ਆਂ

ਹਾਂ, ਰੱਜ ਗਈ ਮੈਂ, ਸੋਹਣਿਆ, ਤੂੰ ਮੁੰਡਾ, ਤੂੰ ਵੀ cute ਵੇ (yeah)
ਕਰਦੀ ਆਂ ਮੈਂ ਵੀ ਤੈਨੂੰ ਪਿਆਰ, ਤੂੰ ਹੁੰਦਾ ਕਾਹਨੂੰ rude ਵੇ?

ਸੋਹਣਿਆ, ਦਿਲ ਮੇਰਾ, ਹਾਂ, ਲੈ ਲਿਆ ਤੇਰਾ ਨਾਂ

ਚੋਬਰਾਂ ਨੂੰ ਬੜਾ ਤੜਪਾਵੇ, ayy-ayy, ਹਾਂ, ਸੀਨੇ ਅੱਗ ਲਾਵੇ
ਦੁਪੱਟਾ ਮੇਰਾ ਸੱਤ ਰੰਗ ਦਾ, ਸੋਹਣਿਆ
ਦੁਪੱਟਾ ਮੇਰਾ ਸੱਤ ਰੰਗ ਦਾ, ਸੋਹਣਿਆ

(I just wanna wake up)
I just wanna wake up
I just wanna wake up next to you
And I just wanna hold ya
And I just wanna hold ya close, you know

ਕੀ ਮੇਰੇ ਬਾਰੇ ਜਾਣਦੀ ਨਹੀਂ ਤੂੰ?
ਕੀ ਮੈਨੂੰ ਪਹਿਚਾਣਦੀ ਨਹੀਂ ਤੂੰ?
ਲੱਭਦੇ ਬਹਾਨੇ ਤੇਰੇ ਨਾਲ ਰਹਿਣ ਦੇ
ਤੇ ਕਾਹਨੂੰ ਦੂਰ-ਦੂਰ ਭੱਜਦੀ ਐ ਤੂੰ?

ਨੀ ਤੇਰੇ ਕੋਲ਼ ਆ ਕੇ, ਵੇ ਨਜ਼ਰਾਂ ਮਿਲਾ ਕੇ
ਨੀ ਗਲ ਨਾਲ ਲਾ ਕੇ ਤੈਨੂੰ ਆਪਣੀ ਬਣਾਉਣਾ

ਮੁੰਡਿਆਂ ਨੂੰ ਬੜਾ ਤੜਪਾਵੇ, ਨੀ ਮਾਰ ਮੁਕਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ

ਸਾਡੇ ਦਿਲ ਨੂੰ ਵੀ ਚੈਨ ਨਾ ਆਵੇ, ਨੀ ਅੱਗ ਲਾਈ ਜਾਵੇ
ਦੁਪੱਟਾ ਤੇਰਾ ਸੱਤ ਰੰਗ ਦਾ, ਸੋਹਣੀਏ
ਦੁਪੱਟਾ ਤੇਰਾ ਸੱਤ ਰੰਗ ਦਾ, ਹੀਰੀਏ



Credits
Writer(s): Mangat Singh, Atul Sharma, Shamsher Sandhu, Surinder Thandi
Lyrics powered by www.musixmatch.com

Link